26 ਸਾਲਾ ਨਵਨੀਤ ਕੌਰ ਬਣੀ ਸਰਪੰਚ

ਚੋਣਾਂ ਪੰਜਾਬ

ਸੰਗਰੂਰ, 15 ਅਕਤੂਬਰ, ਦਲਜੀਤ ਕੌਰ ਭਵਾਨੀਗੜ੍ਹ :

ਸੰਗਰੂਰ ਜ਼ਿਲ੍ਹੇ ਵਿੱਚ ਇਕ ਨੌਜਵਾਨ ਲੜਕੀ ਨੇ ਸਰਪੰਚ ਬਣਨ ਵਿੱਚ ਬਾਜ਼ੀ ਮਾਰੀ ਹੈ। ਜ਼ਿਲ੍ਹੇ ਦੇ ਪਿੰਡ ਰੋਸ਼ਨ ਵਾਲਾ ਵਿੱਚ ਇਕ 26 ਸਾਲਾ ਨੌਜਵਾਨ ਨਵਨੀਤ ਕੌਰ ਚੋਣਾਂ ਵਿੱਚ ਜੇਤੂ ਰਹੀ। ਪਿੰਡ ਰੋਸ਼ਨ ਵਿੱਚ 415 ਵੋਟਾਂ ਦਾ ਪਈਆ ਹਨ। ਨਵਨੀਤ ਕੌਰ ਨੂੰ ਕੁਲ 415 ਵੋਟਾਂ ਵਿੱਚੋਂ 353 ਪਈਆਂ, ਜਦੋਂ ਕਿ ਵਿਰੋਧੀ ਉਮੀਦਵਾਰ ਰੁਪਿੰਦਰ ਕੌਰ ਨੂੰ ਸਿਰਫ 54 ਵੋਟਾਂ ਹੀ ਪ੍ਰਾਪਤ ਹੋਈਆਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।