ਸਿੱਖਿਆ ਬੋਰਡ ਨੇ PSTET ਪ੍ਰੀਖਿਆ ਨੂੰ ਲੈ ਕੇ ਮੁਲਾਜ਼ਮਾਂ ਨੂੰ ਜਾਰੀ ਕੀਤਾ ਅਹਿਮ ਪੱਤਰ ਪੰਜਾਬ 29/11/2429/11/24Leave a Comment on ਸਿੱਖਿਆ ਬੋਰਡ ਨੇ PSTET ਪ੍ਰੀਖਿਆ ਨੂੰ ਲੈ ਕੇ ਮੁਲਾਜ਼ਮਾਂ ਨੂੰ ਜਾਰੀ ਕੀਤਾ ਅਹਿਮ ਪੱਤਰ ਜਾਰੀ ਪੱਤਰ ’ਚ ਲਿਖਿਆ ਸਾਲ 204 ਚੰਡੀਗੜ੍ਹ, 29 ਨਵੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੀਐਸਟੀਈਟੀ 2024 ਨੂੰ ਲੈ ਕੇ ਮੁਲਾਜ਼ਮਾਂ ਦੀਆਂ ਡਿਊਟੀ ਸਬੰਧੀ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਇਸ ਪੱਤਰ ਵਿੱਚ ਗਲਤੀ ਨਾਲ ਸਾਲ 2024 ਨੂੰ 204 ਲਿਖਿਆ ਗਿਆ।