ਦਿੱਲੀ ਚੋਣਾਂ: ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ Punjab 04/01/2504/01/25Leave a Comment on ਦਿੱਲੀ ਚੋਣਾਂ: ਭਾਰਤੀ ਜਨਤਾ ਪਾਰਟੀ ਵੱਲੋਂ ਉਮੀਦਵਾਰਾਂ ਦੀ ਲਿਸਟ ਜਾਰੀ ਨਵੀਂ ਦਿੱਲੀ: 4 ਜਨਵਰੀ, ਦੇਸ਼ ਕਲਿੱਕ ਬਿਓਰੋ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਮਨਜਿੰਦਰ ਸਿੰਘ ਸਿਰਸਾ ਨੂੰ ਬਣਾਇਆ ਉਮੀਦਵਾਰ। ਕੇਜਰੀਵਾਲ ਖਿਲਾਫ ਪ੍ਰਵੇਸ਼ ਵਰਮਾ ਹੋਣਗੇ ਉਮੀਦਵਾਰ।