ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ ਅੰਮ੍ਰਿਤਸਰ, 13 ਜਨਵਰੀ-ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਹੀਦ ਭਾਈ ਫੌਜਾ ਸਿੰਘ ਦੀ ਪਤਨੀ ਬੀਬੀ ਅਮਰਜੀਤ ਕੌਰ ਦੇ ਅਕਾਲ ਚਲਾਣਾ ਕਰ ਜਾਣ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਥ ਦੋਖੀ […]

Continue Reading

ਦੋਸਤਾਂ ਨਾਲ ਲੋਹੜੀ ਮਨਾਉਣ ਆਏ 24 ਸਾਲਾ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਦੋਸਤਾਂ ਨਾਲ ਲੋਹੜੀ ਮਨਾਉਣ ਆਏ 24 ਸਾਲਾ ਲੜਕੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਲੁਧਿਆਣਾ: 13 ਜਨਵਰੀ, ਦੇਸ਼ ਕਲਿੱਕ ਬਿਓਰੋਆਪਣੇ ਦੋਸਤਾਂ ਨਾਲ ਲੋਹੜੀ ਮਨਾਉਣ ਆਏ ਹਰਿਆਣਾ ਦੇ ਇਕ ਨੌਜਵਾਨ ਦੀ ਲੁਧਿਆਣਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਰੇਲਗੱਡੀ ਤੋਂ ਹੇਠਾਂ ਉਤਰ ਕੇ ਉਹ ਕਰੀਬ 100 ਮੀਟਰ ਤੱਕ ਪੈਦਲ ਹੀ ਗਿਆ […]

Continue Reading

ਸੜਕੀ ਹਾਦਸਿਆਂ ਵਿੱਚ ਜ਼ਖਮੀ ਮਰੀਜ਼ਾਂ ਨੂੰ ਫ਼ਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਉਪਲਬਧ

ਸੜਕੀ ਹਾਦਸਿਆਂ ਵਿੱਚ ਜ਼ਖਮੀ ਮਰੀਜ਼ਾਂ ਨੂੰ ਫ਼ਰਿਸ਼ਤੇ ਸਕੀਮ ਤਹਿਤ ਮੁਫ਼ਤ ਇਲਾਜ ਉਪਲਬਧ — ਫ਼ਰਿਸ਼ਤੇ ਯੋਜਨਾ ਦੁਰਘਟਨਾ ਪੀੜਤਾਂ ਲਈ ਵਰਦਾਨ – ਡਾ. ਅੰਜੂ  ਸਿੰਗਲਾ  ਦਲਜੀਤ ਕੌਰ  ਸੰਗਰੂਰ, 13 ਜਨਵਰੀ, 2025: ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਡਾ. ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਿੱਚ ਸੜਕੀ ਹਾਦਸਿਆਂ ਵਿੱਚ ਜਖ਼ਮੀ ਮਰੀਜ਼ਾਂ ਨੂੰ […]

Continue Reading

ਪੰਜਾਬ ‘ਚ ਸਰਕਾਰੀ ਪੈਸੇ ਨਾਲ ਬਣੀ ਆਂਗਣਵਾੜੀ ‘ਤੇ ਨਾਜਾਇਜ਼ ਕਬਜ਼ਾ

ਵਕਫ਼ ਬੋਰਡ ਦੀ ਫਰਜ਼ੀ ਲੀਜ਼ ਬਣਾਈ, ਪਰਚਾ ਦਰਜ ਕਰਨ ਦੀ ਸਿਫਾਰਸ਼ਜਗਰਾਓਂ, 13 ਜਨਵਰੀ, ਦੇਸ਼ ਕਲਿਕ ਬਿਊਰੋ :ਲੁਧਿਆਣਾ ‘ਚ ਸਰਕਾਰੀ ਪੈਸੇ ਨਾਲ ਬਣੀ ਆਂਗਣਵਾੜੀ ਦੀ ਇਮਾਰਤ ‘ਤੇ ਇਕ ਵਿਅਕਤੀ ਨੇ ਕੀਤਾ ਨਾਜਾਇਜ਼ ਕਬਜ਼ਾ। ਕਬਜ਼ਾ ਲੈਣ ਲਈ ਉਸ ਨੇ ਵਕਫ਼ ਬੋਰਡ ਦੀ ਫਰਜ਼ੀ ਲੀਜ਼ ਦਾ ਸਹਾਰਾ ਲਿਆ। ਇਹ ਮਾਮਲਾ ਜਗਰਾਉਂ ਜ਼ਿਲ੍ਹੇ ਦੇ ਪਿੰਡ ਪੱਖੋਵਾਲ ਦੇ ਪਿੰਡ ਕੈਲੇ […]

Continue Reading

ਰਿਸ਼ਵਤ ਮੰਗਣ ਵਾਲੇ ਅਫਸਰ ਉਤੇ ਲੋਕਾਂ ਨੇ ਸੁੱਟੇ ਨੋਟ, ਵੀਡੀਓ ਵਾਇਰਲ

ਨਵੀਂ ਦਿੱਲੀ, 13 ਜਨਵਰੀ, ਦੇਸ਼ ਕਲਿੱਕ ਬਿਓਰੋ : ਸੋਸ਼ਲ ਮੀਡੀਆ ਉਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਲੋਕ ਇਕ ਅਧਿਕਾਰੀ ਉਤੇ ਪੈਸੇ ਸੁੱਟ ਰਹੇ ਹਨ। ਅਧਿਕਾਰੀ ਆਪਣੀ ਕੁਰਸੀ ਉਤੇ ਬੈਠਾ ਹੈ, ਲੋਕ ਨੋਟਾਂ ਦਾ ਮੀਂਹ ਵਰ੍ਹਾ ਰਹੇ ਹਨ। ਇਹ ਵੀਡੀਓ ਗੁਜਰਾਤ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਦਾਅਵਾ ਕੀਤਾ ਜਾ ਰਿਹਾ […]

Continue Reading

ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ‘ਚ ਵਿਰਾਸਤੀ ਹੋਟਲ ਦਾ ਅੱਜ ਹੋਣ ਵਾਲਾ ਉਦਘਾਟਨ ਟਲਿਆ

ਪਟਿਆਲਾ, 13 ਜਨਵਰੀ, ਦੇਸ਼ ਕਲਿਕ ਬਿਊਰੋ :ਸ਼ਾਹੀ ਸ਼ਹਿਰ ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿੱਚ ਵਿਰਾਸਤੀ ਹੋਟਲ ਰਨਵਾਸ ਦਿ ਪੈਲੇਸ ਦਾ ਅੱਜ ਹੋਣ ਵਾਲਾ ਉਦਘਾਟਨ ਰੱਦ ਕਰ ਦਿੱਤਾ ਗਿਆ ਹੈ। ਸੀਐਮ ਮਾਨ ਇਸ ਦਾ ਉਦਘਾਟਨ ਕਰਨ ਵਾਲੇ ਸਨ ਪਰ ਸੀਐਮ ਦਫ਼ਤਰ ਨੇ ਦੱਸਿਆ ਕਿ ਅੱਜ ਇਸ ਦਾ ਉਦਘਾਟਨ ਨਹੀਂ ਕੀਤਾ ਜਾਵੇਗਾ।ਹੁਣ ਉਦਘਾਟਨ ਕੱਲ ਯਾਨੀ ਮੰਗਲਵਾਰ ਦੁਪਹਿਰ […]

Continue Reading

ਕਪੂਰਥਲਾ ਵਿਖੇ ਸਕੂਲ ਬੱਸ ਅਤੇ ਕਾਰ ਦੀ ਟੱਕਰ, ਦੋ ਜ਼ਖ਼ਮੀ

ਕਪੂਰਥਲਾ ਵਿਖੇ ਸਕੂਲ ਬੱਸ ਅਤੇ ਕਾਰ ਦੀ ਟੱਕਰ, ਦੋ ਜ਼ਖ਼ਮੀ ਕਪੂਰਥਲਾ, 13 ਜਨਵਰੀ, ਦੇਸ਼ ਕਲਿਕ ਬਿਊਰੋ :ਕਪੂਰਥਲਾ ‘ਚ ਅੱਜ ਸਵੇਰੇ 8 ਵਜੇ ਸਕੂਲ ਬੱਸ ਅਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿੱਚ ਦੋਵੇਂ ਡਰਾਈਵਰ ਜ਼ਖ਼ਮੀ ਹੋ ਗਏ। ਜਦਕਿ ਬੱਸ ‘ਚ ਸਵਾਰ ਸਾਰੇ ਬੱਚੇ ਸੁਰੱਖਿਅਤ ਹਨ। ਜਿਨ੍ਹਾਂ ਨੂੰ ਕਿਸੇ ਹੋਰ ਗੱਡੀ ਵਿੱਚ ਸਕੂਲ ਲਿਜਾਇਆ ਗਿਆ ਹੈ। […]

Continue Reading

ਸਕੂਲ ‘ਚ ਬੱਚਿਆਂ ਤੋਂ ਪਖਾਨੇ ਸਾਫ ਕਰਵਾਏ, ਪ੍ਰਿੰਸੀਪਲ ਬਰਖਾਸਤ

ਚੇਨਈ, 13 ਜਨਵਰੀ, ਦੇਸ਼ ਕਲਿਕ ਬਿਊਰੋ :ਇੱਕ ਸਕੂਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਵਿਦਿਆਰਥਣਾਂ ਨੂੰ ਪਖਾਨੇ ਦੀ ਸਫਾਈ ਕਰਦੇ ਦੇਖਿਆ ਜਾ ਸਕਦਾ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ ਸਕੂਲੀ ਵਰਦੀ ਵਿੱਚ ਵਿਦਿਆਰਥਣਾਂ ਝਾੜੂ ਮਾਰਦੀਆਂ ਨਜ਼ਰ ਆ ਰਹੀਆਂ ਹਨ। ਇਹ ਘਟਨਾ ਤਾਮਿਲਨਾਡੂ ਦੇ ਪਾਲਕੋਡੂ ਦੇ ਇੱਕ ਸਕੂਲ ਦੀ ਹੈ।ਦਾਅਵਾ ਕੀਤਾ ਜਾ ਰਿਹਾ ਹੈ […]

Continue Reading

ਟਰੱਕ ਅਤੇ ਟੈਂਪੂ ਦੀ ਟੱਕਰ ‘ਚ 8 ਦੀ ਮੌਤ, ਕਈ ਜ਼ਖਮੀ

ਟਰੱਕ ਅਤੇ ਟੈਂਪੂ ਦੀ ਟੱਕਰ ‘ਚ 8 ਦੀ ਮੌਤ, ਕਈ ਜ਼ਖਮੀ ਨਾਸਿਕ: 13 ਜਨਵਰੀ, ਦੇਸ਼ ਕਲਿੱਕ ਬਿਓਰੋ ਮਹਾਰਾਸ਼ਟਰ ਦੇ ਨਾਸਿਕ ‘ਚ ਇਕ ਟੈਂਪੂ ਅਤੇ ਰਾਡਾਂ ਨਾਲ ਭਰੇ ਟਰੱਕ ਵਿਚਾਲੇ ਹੋਈ ਟੱਕਰ ‘ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਇਹ ਮੰਦਭਾਗੀ ਘਟਨਾ ਅਯੱਪਾ ਮੰਦਿਰ ਨੇੜੇ ਦਵਾਰਕਾ ਸਰਕਲ ਵਿਖੇ ਸ਼ਾਮ […]

Continue Reading

ਅਮਰੀਕਾ ਦੇ ਕੈਲੀਫੋਰਨੀਆ ‘ਚ ਲੱਗੀ ਅੱਗ ਕਾਰਨ 24 ਲੋਕਾਂ ਦੀ ਮੌਤ, 16 ਲਾਪਤਾ

ਅਮਰੀਕਾ ਦੇ ਕੈਲੀਫੋਰਨੀਆ ‘ਚ ਲੱਗੀ ਅੱਗ ਕਾਰਨ 24 ਲੋਕਾਂ ਦੀ ਮੌਤ, 16 ਲਾਪਤਾ ਵਾਸਿੰਗਟਨ, 13 ਜਨਵਰੀ, ਦੇਸ਼ ਕਲਿਕ ਬਿਊਰੋਅਮਰੀਕਾ ਦੇ ਕੈਲੀਫੋਰਨੀਆ ਸੂਬੇ ‘ਚ ਲੱਗੀ ਅੱਗ ‘ਚ 24 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਆਸਟ੍ਰੇਲੀਅਨ ਟੀਵੀ ਅਦਾਕਾਰ ਰੋਰੀ ਸਾਈਕਸ ਵੀ ਸ਼ਾਮਲ ਹੈ। ਪਿਛਲੇ 7 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ […]

Continue Reading