ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ‘ਚ ਬਣਿਆ ਵਿਰਾਸਤੀ ਹੋਟਲ, CM ਮਾਨ ਅੱਜ ਕਰਨਗੇ ਉਦਘਾਟਨ

ਪਟਿਆਲਾ ਦੇ ਇਤਿਹਾਸਕ ਕਿਲ੍ਹਾ ਮੁਬਾਰਕ ‘ਚ ਬਣਿਆ ਵਿਰਾਸਤੀ ਹੋਟਲ, CM ਮਾਨ ਅੱਜ ਕਰਨਗੇ ਉਦਘਾਟਨ ਪਟਿਆਲ਼ਾ, 13 ਜਨਵਰੀ, ਦੇਸ਼ ਕਲਿਕ ਬਿਊਰੋ :ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸਥਿਤ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਸਥਾਪਤ ਹੋਟਲ ਰੈਨਬਾਸ ਦਿ ਪੈਲੇਸ ਨੂੰ ਪੰਜਾਬ ਸਰਕਾਰ ਵੱਲੋਂ ਅੱਜ (ਸੋਮਵਾਰ) ਲੋਹੜੀ ਮੌਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। […]

Continue Reading

ਪੰਜਾਬ ‘ਚ ਫਿਰ ਪਵੇਗਾ ਦੋ ਦਿਨ ਮੀਂਹ, ਸ਼ੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ

ਪੰਜਾਬ ‘ਚ ਫਿਰ ਪਵੇਗਾ ਦੋ ਦਿਨ ਮੀਂਹ, ਸ਼ੀਤ ਲਹਿਰ ਤੇ ਧੁੰਦ ਦਾ ਅਲਰਟ ਜਾਰੀ ਚੰਡੀਗੜ੍ਹ, 13 ਜਨਵਰੀ, ਦੇਸ਼ ਕਲਿਕ ਬਿਊਰੋ :ਪੰਜਾਬ-ਚੰਡੀਗੜ੍ਹ ‘ਚ ਧੁੰਦ ਨੂੰ ਲੈ ਕੇ ਅੱਜ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਰਹਿਣ ਦੀ ਉਮੀਦ ਹੈ। ਠੰਡ ਵਧਣ ਦਾ ਵੀ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ […]

Continue Reading

PM ਮੋਦੀ ਅੱਜ ਕਸ਼ਮੀਰ ‘ਚ Z ਮੋੜ ਸੁਰੰਗ ਦਾ ਉਦਘਾਟਨ ਕਰਨਗੇ, 1 ਘੰਟੇ ਦੀ ਦੂਰੀ 15 ਮਿੰਟਾਂ ਵਿੱਚ ਹੋਵੇਗੀ ਤੈਅ

PM ਮੋਦੀ ਅੱਜ ਕਸ਼ਮੀਰ ‘ਚ Z ਮੋੜ ਸੁਰੰਗ ਦਾ ਉਦਘਾਟਨ ਕਰਨਗੇ, 1 ਘੰਟੇ ਦੀ ਦੂਰੀ 15 ਮਿੰਟਾਂ ਵਿੱਚ ਹੋਵੇਗੀ ਤੈਅ ਸ਼੍ਰੀਨਗਰ, 13 ਜਨਵਰੀ, ਦੇਸ਼ ਕਲਿਕ ਬਿਊਰੋ :ਪ੍ਰਧਾਨ ਮੰਤਰੀ ਮੋਦੀ ਅੱਜ ਸੋਮਵਾਰ ਸਵੇਰੇ 11:45 ਵਜੇ ਜੰਮੂ-ਕਸ਼ਮੀਰ ਦੇ ਗੰਦਰਬਲ ਵਿੱਚ ਜ਼ੈੱਡ ਮੋੜ ਸੁਰੰਗ ਦਾ ਉਦਘਾਟਨ ਕਰਨਗੇ। ਸ਼੍ਰੀਨਗਰ-ਲੇਹ ਹਾਈਵੇਅ NH-1 ‘ਤੇ ਬਣੀ 6.4 ਕਿਲੋਮੀਟਰ ਲੰਬੀ ਡਬਲ ਲੇਨ ਸੁਰੰਗ […]

Continue Reading

ਪੰਜਾਬ ਦੇ ਇੱਕ ਬੈਂਕ ਦਾ ਕੈਸ਼ੀਅਰ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ

ਪੰਜਾਬ ਦੇ ਇੱਕ ਬੈਂਕ ਦਾ ਕੈਸ਼ੀਅਰ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ ਗੁਰਦਾਸਪੁਰ:13 ਜਨਵਰੀ, ਦੇਸ਼ ਕਲਿੱਕ ਬਿਓਰੋ : ਬੈਂਕ ਆਫ਼ ਬੜੌਦਾ ਸ਼ਾਖਾ ਵਿੱਚ ਇੱਕ ਵੱਡੇ ਘੋਟਾਲੇ ਦਾ ਮਾਮਲਾ ਸਾਹਮਣੇ ਆਇਆ ਹੈ। ਬੈਂਕ ਵਿੱਚ ਕੰਮ ਕਰ ਰਹੇ ਇੱਕ ਕੈਸ਼ਿਅਰ ਵੱਲੋਂ ਖਾਤੇਦਾਰਾਂ ਨਾਲ ਧੋਖਾਧੜੀ ਕੀਤੇ ਜਾਣ ਦੀ ਘਟਨਾ ਨੇ ਸ਼ਹਿਰ ਵਿੱਚ ਹਲਚਲ ਮਚਾ ਦਿੱਤੀ ਹੈ। ਸੰਤ […]

Continue Reading

ਮਹਾਕੁੰਭ ਸ਼ੁਰੂ, ਅੱਜ ਇੱਕ ਕਰੋੜ ਸ਼ਰਧਾਲੂ ਸੰਗਮ ‘ਚ ਲਗਾਉਣਗੇ ਡੁਬਕੀ

ਮਹਾਕੁੰਭ ਸ਼ੁਰੂ, ਅੱਜ ਇੱਕ ਕਰੋੜ ਸ਼ਰਧਾਲੂ ਸੰਗਮ ‘ਚ ਲਗਾਉਣਗੇ ਡੁਬਕੀਪ੍ਰਯਾਗਰਾਜ, 13 ਜਨਵਰੀ, ਦੇਸ਼ ਕਲਿਕ ਬਿਊਰੋ :ਮਹਾਕੁੰਭ ਸ਼ੁਰੂ ਹੋ ਗਿਆ ਹੈ। ਅੱਜ ਪੌਸ਼ ਪੂਰਨਮਾਸ਼ੀ ਦਾ ਪਹਿਲਾ ਇਸ਼ਨਾਨ ਹੈ। ਇਸ ਮੌਕੇ 1 ਕਰੋੜ ਸ਼ਰਧਾਲੂ ਸੰਗਮ ‘ਚ ਇਸ਼ਨਾਨ ਕਰਨਗੇ। ਹਰ ਘੰਟੇ 2 ਲੱਖ ਲੋਕ ਸੰਗਮ ‘ਤੇ ਇਸ਼ਨਾਨ ਕਰ ਰਹੇ ਹਨ।ਸੰਗਮ ਨੋਜ ਸਮੇਤ ਕਰੀਬ 12 ਕਿਲੋਮੀਟਰ ਖੇਤਰ ਵਿੱਚ ਇਸ਼ਨਾਨ […]

Continue Reading

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਚਿੰਤਾਜਨਕ

ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਚਿੰਤਾਜਨਕ SKM ਨਾਲ ਅੱਜ ਮੋਰਚੇ ਦੇ ਆਗੂਆਂ ਦੀ ਹੋਵੇਗੀ ਮੀਟਿੰਗਖਨੌਰੀ, 13 ਜਨਵਰੀ, ਦੇਸ਼ ਕਲਿਕ ਬਿਊਰੋ :ਫਸਲਾਂ ਲਈ MSP ਦੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ (ਸੋਮਵਾਰ) 49ਵਾਂ ਦਿਨ ਹੈ। […]

Continue Reading

ਅੱਜ ਦਾ ਇਤਿਹਾਸ

ਅੱਜ ਦਾ ਇਤਿਹਾਸ13 ਜਨਵਰੀ 1849 ਨੂੰ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਚਿੱਲਿਆਂਵਾਲਾ ਵਿਖੇ ਦੂਜੀ ਲੜਾਈ ਹੋਈ ਸੀਚੰਡੀਗੜ੍ਹ, 13 ਜਨਵਰੀ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 13 ਜਨਵਰੀ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ।ਅੱਜ ਰੌਸ਼ਨੀ ਪਾਵਾਂਗੇ 13 ਜਨਵਰੀ ਦੇ ਇਤਿਹਾਸ ਉੱਤੇ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੩੦ ਪੋਹ (ਸੰਮਤ ੫੫੬ ਨਾਨਕਸ਼ਾਹੀ)13-01-2025 ਸਲੋਕੁ ਮਃ ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ […]

Continue Reading

ਬੱਸ ਖੱਡ ’ਚ ਡਿੱਗੀ 5 ਦੀ ਮੌਤ, 15 ਜ਼ਖਮੀ

ਪੌੜੀ, 12 ਜਨਵਰੀ, ਦੇਸ਼ ਕਲਿੱਕ ਬਿਓਰੋ : ਉਤਰਾਖੰਡ ਵਿੱਚ ਇਕ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਜ਼ਖਮੀ ਹੋ ਗਏ। ਪੌੜੀ ਸ਼ਹਿਰ ਸ਼ਹਿਰ ਤੋਂ ਕੇਂਦਰੀ ਵਿਦਿਆਲਿਆ ਨੂੰ ਜਾਣ ਵਾਲੇ ਮੋਟਰ ਮਾਰਗ ਉਤੇ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ ਬੱਸ ਕੰਟਰੋਲ ਤੋਂ ਬਾਹਰ ਗਈ ਤੇ ਖੱਡ […]

Continue Reading

ਪੱਤਰਕਾਰ ਰਾਜੀਵ ਤਨੇਜਾ ਨੂੰ ਸਦਮਾ, ਪਿਤਾ ਦਾ ਦਿਹਾਂਤ

ਪੱਤਰਕਾਰ ਰਾਜੀਵ ਤਨੇਜਾ ਨੂੰ ਸਦਮਾ, ਪਿਤਾ ਦਾ ਦਿਹਾਂਤ ਚੰਡੀਗੜ੍ਹ: 12 ਜਨਵਰੀ, ਦੇਸ਼ ਕਲਿੱਕ ਬਿਓਰੋ ਪੱਤਰਕਾਰ ਰਾਜੀਵ ਤਨੇਜਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾ ਦੇ ਪਿਤਾ ਸ੍ਰੀ ਚਰਨ ਜੀਤ ਲਾਲ ਤਨੇਜਾ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਰ ਗਏ। ਉਹ ਹਿਮਾਚਲ ‘ਚ ਅਕਾਊਂਟਸ ਵਿੱਚ ਜੀ ਐਮ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਉਨ੍ਹਾਂ ਦਾ […]

Continue Reading