ਬੱਲੀ ਬਾਜਵਾ ਲੇਬਰਫੈੱਡ ਜ਼ਿਲਾ ਮੋਹਾਲੀ ਦੇ ਚੇਅਰਮੈਨ ਚੁਣੇ ਗਏ Punjab 07/04/2507/04/25Leave a Comment on ਬੱਲੀ ਬਾਜਵਾ ਲੇਬਰਫੈੱਡ ਜ਼ਿਲਾ ਮੋਹਾਲੀ ਦੇ ਚੇਅਰਮੈਨ ਚੁਣੇ ਗਏ ਮੋਹਾਲੀ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋਅੱਜ ਲੇਬਰਫੈੱਡ ਦੀ ਜ਼ਿਲਾ ਮੋਹਾਲੀ ਦੀ ਮੀਟਿੰਗ ਹੋਈ। ਜਿਸ ਵਿੱਚ ਪ੍ਰਭਜੀਤ ਸਿੰਘ ਬੱਲੀ ਬਾਜਵਾ ਨੂੰ ਸਰਬ ਸੰਮਤੀ ਨਾਲ ਲੇਬਰਫੈੱਡ ਜ਼ਿਲਾ ਮੋਹਾਲੀ ਦੇ ਚੇਅਰਮੈਨ ਚੁਣਿਆਂ ਗਿਆ ਹੈ।