ਸਿੰਗਾਪੁਰ ’ਚ ਟ੍ਰੇਨਿੰਗ ਦੌਰਾਨ ਮਹਿਲਾ ਗਾਇਡ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ’ਚ ਪ੍ਰਿੰਸੀਪਲ ਮੁਅੱਤਲ ਪੰਜਾਬ 19/05/2519/05/25Leave a Comment on ਸਿੰਗਾਪੁਰ ’ਚ ਟ੍ਰੇਨਿੰਗ ਦੌਰਾਨ ਮਹਿਲਾ ਗਾਇਡ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ’ਚ ਪ੍ਰਿੰਸੀਪਲ ਮੁਅੱਤਲ ਚੰਡੀਗੜ੍ਹ, 19 ਮਈ, ਦੇਸ਼ ਕਲਿੱਕ ਬਿਓਰੋ : ਸਿੰਘਾਪੁਰ ਵਿਖੇ ਟ੍ਰੇਨਿੰਗ ਦੌਰਾਨ ਇਕ ਲੇਡੀ ਟੂਰ ਗਾਇਡ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਵਿੱਚ ਪੰਜਾਬ ਸਰਕਾਰ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਮੁਅੱਤਲ ਕੀਤਾ ਗਿਆ ਹੈ।