ਕਪੂਰਥਲਾ ਵਿੱਚ ਮਾਂ ਨੇ ਆਪਣੇ ਦੋ ਬੱਚਿਆਂ ਸਮੇਤ ਨਦੀ ਵਿੱਚ ਮਾਰੀ ਛਾਲ
ਕਪੂਰਥਲਾ, 6 ਮਈ: ਦੇਸ਼ ਕਲਿੱਕ ਬਿਊਰੋ: ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿੱਚ, ਇੱਕ ਮਾਂ ਨੇ ਆਪਣੇ ਦੋ ਬੱਚਿਆਂ ਨਾਲ ਕਾਲੀ ਵੇਈਂ ਵਿੱਚ ਛਾਲ ਮਾਰ ਦਿੱਤੀ। ਮਾਂ ਘਟਨਾ ਵਿੱਚ ਬਚ ਗਈ, ਪਰ ਦੋਵੇਂ ਬੱਚੇ ਡੁੱਬ ਗਏ। ਸੂਚਨਾ ਮਿਲਣ ‘ਤੇ ਸੁਲਤਾਨਪੁਰ ਲੋਧੀ ਪੁਲਿਸ ਮੌਕੇ ‘ਤੇ ਪਹੁੰਚੀ, ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ […]
Continue Reading
