ਕੇਂਦਰ ਨੇ ਫਿਰ ਕੀਤਾ ਕਿਸਾਨਾਂ ਨਾਲ ਮਜ਼ਾਕ; ਕਣਕ ਦੇ ਭਾਅ ’ਚ ਨਿਗੂਣਾ ਵਾਧਾ- ਰਾਜੇਵਾਲ
ਕੇਂਦਰ ਨੇ ਫਿਰ ਕੀਤਾ ਕਿਸਾਨਾਂ ਨਾਲ ਮਜ਼ਾਕ; ਕਣਕ ਦੇ ਭਾਅ ’ਚ ਨਿਗੂਣਾ ਵਾਧਾ- ਰਾਜੇਵਾਲ ਚੰਡੀਗੜ੍ਹ 1 ਅਕਤੂਬਰ 2026 ਕੇਂਦਰ ਸਰਕਾਰ ਵੱਲੋਂ ਬੀਤੇ ਕੱਲ੍ਹ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਕੀਤੇ ਨਿਗੂਣੇ ਵਾਧੇ ਨੂੰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਨਾਲ ਭੱਦਾ ਮਜ਼ਾਕ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ […]
Continue Reading
