Breaking News: ਅਫ਼ਗਾਨਿਸਤਾਨ ’ਚ ਵੱਡਾ ਹਵਾਈ ਹਮਲਾ; ਬੱਚਿਆਂ ਸਣੇ 9 ਨਾਗਰਿਕਾਂ ਦੀ ਮੌਤ
Breaking News: ਅਫ਼ਗਾਨਿਸਤਾਨ ’ਚ ਵੱਡਾ ਹਵਾਈ ਹਮਲਾ; ਬੱਚਿਆਂ ਸਣੇ 9 ਨਾਗਰਿਕਾਂ ਦੀ ਮੌਤ ਕਾਬੁਲ 1 ਅਕਤੂਬਰ 2026 ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦਰਮਿਆਨ ਸਰਹੱਦੀ ਤਣਾਅ ਮੁੜ ਗੰਭੀਰ ਰੂਪ ਧਾਰਨ ਕਰਦਾ ਦਿਖਾਈ ਦੇ ਰਿਹਾ ਹੈ। ਵੀਰਵਾਰ ਤੜਕੇ ਪਾਕਿਸਤਾਨੀ ਫ਼ੌਜ ਵੱਲੋਂ ਅਫ਼ਗਾਨਿਸਤਾਨ ਦੇ ਕੁਨਾਰ ਅਤੇ ਹੇਲਮੰਦ ਸੂਬਿਆਂ ਵਿੱਚ ਹਵਾਈ ਹਮਲੇ ਕੀਤੇ ਜਾਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਅਫ਼ਗਾਨ […]
Continue Reading
