ਬੇਰੁਜ਼ਗਾਰ ਲਗਾਉਣਗੇ ਸੱਥ, ਹੋਣਗੇ ਸਵਾਲ, ਮੁੱਖ ਮੰਤਰੀ ਪੰਜਾਬ ਨੂੰ ਕਰਤਾ ਖੁੱਲ੍ਹਾ ਚੈਲੇਂਜ
ਦਲਜੀਤ ਕੌਰ ਸੰਗਰੂਰ, 23 ਮਈ, 2026: 25 ਦਸੰਬਰ 2025 ਤੋ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਅੱਗੇ ਚੱਲਦੇ ਬੇਰੁਜ਼ਗਾਰਾਂ ਦੇ ਪੱਕੇ ਮੋਰਚੇ ਨੂੰ ਪੂਰੇ ਪੰਜ ਮਹੀਨੇ ਹੋ ਚੁੱਕੇ ਹਨ। ਪਰੰਤੂ ਬੇਰੁਜ਼ਗਾਰਾਂ ਨੂੰ ਅਜੇ ਤੱਕ ਰੁਜ਼ਗਾਰ ਪ੍ਰਾਪਤ ਨਹੀਂ ਹੋਇਆ। ਇਸ ਲਈ ਖ਼ਫ਼ਾ ਹੋਏ ਬੇਰੁਜ਼ਗਾਰ 24 ਮਈ ਨੂੰ ਆਪਣੀ “ਬੇਰੁਜ਼ਗਾਰਾਂ ਦੀ ਸੱਥ” ਲਗਾ ਕੇ ਮੁੱਖ ਮੰਤਰੀ ਸ੍ਰ ਭਗਵੰਤ […]
Continue Reading
