ਭਿਆਨਕ ਸੜਕ ਹਾਦਸੇ ਵਿੱਚ 6 ਮੌਤਾਂ, 31 ਜ਼ਖਮੀ: ਮ੍ਰਿਤਕਾਂ ਵਿੱਚ 9 ਸਾਲ ਦਾ ਬੱਚਾ ਵੀ
ਗੁਜਰਾਤ: ਬੁੱਧਵਾਰ ਸਵੇਰੇ ਗੁਜਰਾਤ ਦੇ ਵਡੋਦਰਾ ਵਿੱਚ ਕੋਟੰਬੀ ਸਟੇਡੀਅਮ ਨੇੜੇ ਇੱਕ ਸਲੀਪਰ ਬੱਸ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ 31 ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਵਿੱਚ ਇੱਕ 9 ਸਾਲਾ ਬੱਚਾ ਵੀ ਸ਼ਾਮਲ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਬਾਲਾਜੀ ਟਰੈਵਲਜ਼ ਦੀ ਲਗਜ਼ਰੀ ਬੱਸ ਰਾਜਸਥਾਨ ਦੇ ਬਾਂਸਵਾੜਾ ਤੋਂ ਸੂਰਤ ਜਾ ਰਹੀ […]
Continue Reading
