ਅਮਰੀਕਾ ਪੁਲਾੜ ਵਿੱਚ ਲਾਏਗਾ ਇੱਕ ‘ਸ਼ੀਸ਼ਾ’: ਹੁਣ ਰਾਤ ਵੇਲੇ ਵੀ ਚਮਕੇਗਾ ਸੂਰਜ
ਨਵੀਂ ਦਿੱਲੀ, 15 ਜੁਲਾਈ (ਦੇਸ਼ ਕਲਿੱਕ ਬਿਊਰੋ): ਯੂਐਸ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (ਐਫਸੀਸੀ) ਨੇ ਕੈਲੀਫੋਰਨੀਆ ਸਥਿਤ ਕੰਪਨੀ ਰਿਫਲੈਕਟ ਔਰਬਿਟਲ ਨੂੰ ਪੁਲਾੜ ਵਿੱਚ ਇੱਕ ਵਿਸ਼ਾਲ ਸ਼ੀਸ਼ੇ ਵਾਲੇ ਉਪਗ੍ਰਹਿ ਭੇਜਣ ਲਈ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਦਾ ਪਹਿਲਾ ਪ੍ਰਯੋਗਾਤਮਕ ਉਪਗ੍ਰਹਿ, ਅਰੇਂਡਿਲ-1, ਲਗਭਗ 60 ਫੁੱਟ ਚੌੜੇ ਰਿਫਲੈਕਟਰ ਸ਼ੀਸ਼ੇ ਨਾਲ ਲੈਸ ਹੋਵੇਗਾ। ਇਹ ਧਰਤੀ ਤੋਂ ਲਗਭਗ 640 ਕਿਲੋਮੀਟਰ ਉੱਪਰ ਚੱਕਰ […]
Continue Reading
