LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ’ਚ ਘਰੇਲੂ ਤੇ ਕਮਰਸ਼ੀਅਲ ਗੈਸ ਦਾ ਰੇਟ

  LPG ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ, ਜਾਣੋ ਆਪਣੇ ਸ਼ਹਿਰ ’ਚ ਘਰੇਲੂ ਤੇ ਕਮਰਸ਼ੀਅਲ ਗੈਸ ਦਾ ਰੇਟ ਨਵੀਂ ਦਿੱਲੀ, 10 ਅਗਸਤ 2026: ਐਲਪੀਜੀ ਗੈਸ ਸਿਲੰਡਰ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਲਈ ਅਹਿਮ ਖ਼ਬਰ ਹੈ। ਤੇਲ ਮਾਰਕੀਟਿੰਗ ਕੰਪਨੀਆਂ ਇੰਡੀਅਨ ਆਇਲ (IOCL), ਹਿੰਦੁਸਤਾਨ ਪੈਟਰੋਲੀਅਮ (HPCL) ਅਤੇ ਭਾਰਤ ਪੈਟਰੋਲੀਅਮ (BPCL) ਵੱਲੋਂ ਅਗਸਤ ਮਹੀਨੇ ਲਈ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ […]

Continue Reading

ਅਸਾਮ ’ਚ ਹੜ੍ਹ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਤੱਕ ਪੁੱਜੀ; 1.4 ਲੱਖ ਲੋਕ ਪ੍ਰਭਾਵਿਤ

  ਅਸਾਮ ’ਚ ਹੜ੍ਹ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਤੱਕ ਪੁੱਜੀ; 1.4 ਲੱਖ ਲੋਕ ਪ੍ਰਭਾਵਿਤ ਗੁਹਾਟੀ, 10 ਅਗਸਤ 2026: ਅਸਾਮ ਵਿੱਚ ਹੜ੍ਹ ਦੀ ਸਥਿਤੀ ਸੋਮਵਾਰ ਨੂੰ ਵੀ ਗੰਭੀਰ ਬਣੀ ਰਹੀ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਕਾਰਨ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਨਾਲ ਇਸ ਸਾਲ ਹੜ੍ਹ ਅਤੇ ਇਸ ਨਾਲ […]

Continue Reading

ਗੁਰੂਗ੍ਰਾਮ ’ਚ ਕੰਮਵਾਲੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, FIR ਦਰਜ

  ਗੁਰੂਗ੍ਰਾਮ ’ਚ ਕੰਮਵਾਲੀ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ, FIR ਦਰਜ ਗੁਰੂਗ੍ਰਾਮ, 10 ਅਗਸਤ 2026: ਗੁਰੂਗ੍ਰਾਮ ਦੀ ਇੱਕ ਪ੍ਰਮੁੱਖ ਰਿਹਾਇਸ਼ੀ ਸੁਸਾਇਟੀ ਵਿੱਚ ਇੱਕ ਕੰਮਵਾਲੀ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪੁਲੀਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ ਸਾਹਮਣੇ ਆਉਣ ਮਗਰੋਂ ਘਟਨਾ ਨੂੰ […]

Continue Reading

ਅਮਰੀਕਾ ’ਚ ਪ੍ਰੇਮਿਕਾ ਦੇ ਕਤਲ ਦਾ ਦੋਸ਼ੀ ਭਾਰਤੀ ਵਿਦਿਆਰਥੀ ਜਰਮਨੀ ’ਚ ਗ੍ਰਿਫ਼ਤਾਰ, ਭਾਰਤ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼

  ਅਮਰੀਕਾ ’ਚ ਪ੍ਰੇਮਿਕਾ ਦੇ ਕਤਲ ਦਾ ਦੋਸ਼ੀ ਭਾਰਤੀ ਵਿਦਿਆਰਥੀ ਜਰਮਨੀ ’ਚ ਗ੍ਰਿਫ਼ਤਾਰ, ਭਾਰਤ ਭੱਜਣ ਦੀ ਕਰ ਰਿਹਾ ਸੀ ਕੋਸ਼ਿਸ਼ ਟਕਸਨ, 10 ਅਗਸਤ 2026: ਅਮਰੀਕਾ ਦੇ ਅਰੀਜ਼ੋਨਾ ਸੂਬੇ ਦੇ ਟਕਸਨ ਸ਼ਹਿਰ ਵਿੱਚ ਆਪਣੀ 19 ਸਾਲਾ ਅਮਰੀਕੀ ਪ੍ਰੇਮਿਕਾ ਦਾ ਕਥਿਤ ਤੌਰ ’ਤੇ ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਹੇ 20 ਸਾਲਾ ਭਾਰਤੀ […]

Continue Reading

ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ: ਪੰਜਾਬ ਪੁਲੀਸ ਨੇ ਚੰਡੀਗੜ੍ਹ ਅਦਾਲਤ ’ਚ ਬੰਦ ਲਿਫਾਫੇ ’ਚ ਦਾਖ਼ਲ ਕੀਤੀ ਸਟੇਟਸ ਰਿਪੋਰਟ

  ਕੋਟਕਪੂਰਾ-ਬਹਿਬਲ ਕਲਾਂ ਗੋਲੀਕਾਂਡ: ਪੰਜਾਬ ਪੁਲੀਸ ਨੇ ਚੰਡੀਗੜ੍ਹ ਅਦਾਲਤ ’ਚ ਬੰਦ ਲਿਫਾਫੇ ’ਚ ਦਾਖ਼ਲ ਕੀਤੀ ਸਟੇਟਸ ਰਿਪੋਰਟ ਚੰਡੀਗੜ੍ਹ, 10 ਅਗਸਤ 2026– ਪੰਜਾਬ ਪੁਲੀਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਸਬੰਧਿਤ ਮਾਮਲਿਆਂ ਵਿੱਚ ਬਕਾਇਆ ਜਾਂਚ ਦੀ ਸਥਿਤੀ ਬਾਰੇ ਚੰਡੀਗੜ੍ਹ ਦੀ ਅਦਾਲਤ ਵਿੱਚ ਬੰਦ ਲਿਫਾਫੇ ਵਿੱਚ ਸਟੇਟਸ ਰਿਪੋਰਟ ਦਾਖ਼ਲ ਕਰ ਦਿੱਤੀ ਹੈ। ਇਹ ਰਿਪੋਰਟ ਪੰਜਾਬ ਪੁਲੀਸ […]

Continue Reading

ਵਾਅਦੇ ਪੂਰੇ ਨਾ ਕਰਨ ਦੇ ਦੋਸ਼ ’ਚ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਘਰ ਅੱਗੇ 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨਾ

  ਵਾਅਦੇ ਪੂਰੇ ਨਾ ਕਰਨ ਦੇ ਦੋਸ਼ ’ਚ ਖੇਤੀਬਾੜੀ ਮੰਤਰੀ ਖੁੱਡੀਆਂ ਦੇ ਘਰ ਅੱਗੇ 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ੍ਰੀ ਮੁਕਤਸਰ ਸਾਹਿਬ, 10 ਅਗਸਤ 2026 ਪੰਜਾਬ ਸਰਕਾਰ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ’ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼ ਲਾਉਂਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 20 ਅਗਸਤ ਤੋਂ […]

Continue Reading

ਭਿੱਖੀਵਿੰਡ ਥਾਣੇ ਦੇ ਬਾਥਰੂਮ ’ਚ 20 ਸਾਲਾ ਮੁਟਿਆਰ ਦੀ ਮੌਤ, ਫਾਹਾ ਲੈਣ ਦਾ ਦਾਅਵਾ; ਮੈਜਿਸਟਰੇਟ ਜਾਂਚ ਦੇ ਹੁਕਮ

  ਭਿੱਖੀਵਿੰਡ ਥਾਣੇ ਦੇ ਬਾਥਰੂਮ ’ਚ 20 ਸਾਲਾ ਮੁਟਿਆਰ ਦੀ ਮੌਤ, ਫਾਹਾ ਲੈਣ ਦਾ ਦਾਅਵਾ; ਮੈਜਿਸਟਰੇਟ ਜਾਂਚ ਦੇ ਹੁਕਮ ਭਿੱਖੀਵਿੰਡ, 10 ਅਗਸਤ 2026 ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ 20 ਸਾਲਾ ਰਾਜਬੀਰ ਕੌਰ ਦੀ ਦੇਰ ਰਾਤ ਥਾਣਾ ਭਿੱਖੀਵਿੰਡ ਦੇ ਬਾਥਰੂਮ ਵਿੱਚ ਮੌਤ ਹੋ ਗਈ। ਪੁਲੀਸ ਵੱਲੋਂ ਮੁੱਢਲੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ […]

Continue Reading

ਸਿਰਫ਼ ਰਾਸ਼ਨ ਕਾਰਡਾਂ ਨਾਲ ਨਹੀਂ, ਸਿੱਖਿਆ ਰਾਹੀਂ ਹੀ ਖ਼ਤਮ ਹੋਵੇਗੀ ਗਰੀਬੀ: ਭਗਵੰਤ ਮਾਨ

  ਸਿਰਫ਼ ਰਾਸ਼ਨ ਕਾਰਡਾਂ ਨਾਲ ਨਹੀਂ, ਸਿੱਖਿਆ ਰਾਹੀਂ ਹੀ ਖ਼ਤਮ ਹੋਵੇਗੀ ਗਰੀਬੀ: ਭਗਵੰਤ ਮਾਨ ਚੰਗੀ ਸਿੱਖਿਆ ਅਤੇ ਸਵੈ-ਨਿਰਭਰਤਾ ਨੂੰ ਗਰੀਬੀ ਦੇ ਖ਼ਾਤਮੇ ਦਾ ਮੂਲ ਆਧਾਰ ਦੱਸਿਆ ਚੰਡੀਗੜ੍ਹ 10 ਅਗਸਤ 2026 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗਰੀਬੀ ਦੇ ਮੁੱਦੇ ’ਤੇ ਗੱਲ ਕਰਦਿਆਂ ਕਿਹਾ ਕਿ ਸਰਕਾਰ ਦਾ ਮੰਤਵ ਸਿਰਫ਼ ਲੋਕਾਂ ਨੂੰ ਰਾਸ਼ਨ ਜਾਂ ਹੋਰ ਤਤਕਾਲੀ […]

Continue Reading

Punjab News: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇੱਕ ਸਾਲ ਦੀ ਬੱਚੀ ਛੱਡ ਗਈ ਪਿੱਛੇ

  Punjab News: ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਇੱਕ ਸਾਲ ਦੀ ਬੱਚੀ ਛੱਡ ਗਈ ਪਿੱਛੇ ਮਾਛੀਵਾੜਾ, 10 ਅਗਸਤ 2026 ਇੱਥੇ ਬਾਬਾ ਬਾਲਕ ਨਾਥ ਮੰਦਰ ਨੇੜੇ ਇੱਕ ਵਿਆਹੁਤਾ ਵੱਲੋਂ ਸਹੁਰੇ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ 21 ਸਾਲਾ ਲਕਸ਼ਮੀ ਦੇਵੀ ਪਤਨੀ ਰਾਹੁਲ ਵਜੋਂ ਹੋਈ […]

Continue Reading

Punjab News: ਮੁਰੰਮਤ ਮਗਰੋਂ ਪਾਣੀ ਛੱਡਦੇ ਹੀ ਮੁੜ ਟੁੱਟਿਆ ਮੰਡੀ ਮਾਈਨਰ, ਸੈਂਕੜੇ ਏਕੜ ਫ਼ਸਲਾਂ ਪਾਣੀ ’ਚ ਡੁੱਬੀਆਂ

  Punjab News: ਮੁਰੰਮਤ ਮਗਰੋਂ ਪਾਣੀ ਛੱਡਦੇ ਹੀ ਮੁੜ ਟੁੱਟਿਆ ਮੰਡੀ ਮਾਈਨਰ, ਸੈਂਕੜੇ ਏਕੜ ਫ਼ਸਲਾਂ ਪਾਣੀ ’ਚ ਡੁੱਬੀਆਂ ਜੋਗਾ, 10 ਅਗਸਤ 2026 ਝੋਨੇ ਦੇ ਸੀਜ਼ਨ ਦੌਰਾਨ ਮੰਡੀ ਮਾਈਨਰ ਦੇ ਵਾਰ-ਵਾਰ ਟੁੱਟਣ ਅਤੇ ਲੰਮੇ ਸਮੇਂ ਤੱਕ ਬੰਦ ਰਹਿਣ ਕਾਰਨ ਕਿਸਾਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ। ਨਹਿਰੀ ਵਿਭਾਗ ਵੱਲੋਂ ਮੁਰੰਮਤ ਕਰਨ ਮਗਰੋਂ ਮਾਈਨਰ ਵਿੱਚ […]

Continue Reading