ਸਾਢੇ ਚਾਰ ਸਾਲਾਂ ‘ਚ 2 ਸਕੂਲ ਖੁੱਲ੍ਹਣਾ ਤੇ 7 ਹੋਏ ਬੰਦ ਹੋਣਾ ‘ਆਪ’ ਦੀ ਫੇਲ੍ਹ’ ਸਿੱਖਿਆ ਕ੍ਰਾਂਤੀ’ ਦਾ ਸਬੂਤ: ਕੇਵਲ ਢਿੱਲੋਂ
ਚੰਡੀਗੜ੍ਹ, 6 ਅਗਸਤ (ਦੇਸ਼ ਕਲਿੱਕ ਬਿਊਰੋ) : ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡਾ ਦਾਅਵੇ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਅਸਲ ਸੱਚਾਈ ਹੁਣ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰ ਵੱਲੋਂ ਮਹਿਜ਼ 2 ਨਵੇਂ ਸਕੂਲ ਖੋਲ੍ਹਣਾ ਅਤੇ 7 ਸਕੂਲਾਂ ਨੂੰ ਬੰਦ ਕਰ ਦੇਣਾ, ‘ਆਪ’ ਦੀ ਫੇਲ੍ਹ ਹੋ ਚੁੱਕੀ ‘ਸਿੱਖਿਆ […]
Continue Reading
