ਵੱਡੀ ਖ਼ਬਰ: ਅਮਰਜੀਤ ਚਾਵਲਾ ਗ੍ਰਿਫ਼ਤਾਰੀ ਦੇ ਡਰੋਂ ਕੈਨੇਡਾ ਭੱਜਿਆ
ਚੰਡੀਗੜ੍ਹ; 17 ਸਤੰਬਰ (ਦੇਸ਼ ਕਲਿੱਕ ਬਿਊਰੋ): ਬੀਤੇ ਕੱਲ੍ਹ ਹੀ ਅਕਾਲੀ ਦਲ ਅਤੇ ਐਸਜੀਪੀਸੀ ਦੀ ਅਹੁਦੇਦਾਰੀ ਛੱਡਣ ਦਾ ਐਲਾਨ ਕਰਨ ਵਾਲੇ ਅਮਰਜੀਤ ਸਿੰਘ ਚਾਵਲਾ ਕੈਨੇਡਾ ਵੀ ਪਹੁੰਚ ਗਏ ਹਨ। ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਿਕ ਆਨੰਦਪੁਰ ਸਾਹਿਬ ਪੁਲਿਸ ਨੇ ਅਮਰਜੀਤ ਚਾਵਲਾ ਵਿਰੁੱਧ ਬਲਾਤਕਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਹ ਕੇਸ ਦਰਅਸਲ, 20 ਅਗਸਤ ਨੂੰ […]
Continue Reading
