ਬੱਲੀ ਬਾਜਵਾ ਲੇਬਰਫੈੱਡ ਜ਼ਿਲਾ ਮੋਹਾਲੀ ਦੇ ਚੇਅਰਮੈਨ ਚੁਣੇ ਗਏ

Top Trending News


ਮੋਹਾਲੀ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ
ਅੱਜ ਲੇਬਰਫੈੱਡ ਦੀ ਜ਼ਿਲਾ ਮੋਹਾਲੀ ਦੀ ਮੀਟਿੰਗ ਹੋਈ। ਜਿਸ ਵਿੱਚ ਪ੍ਰਭਜੀਤ ਸਿੰਘ ਬੱਲੀ ਬਾਜਵਾ ਨੂੰ ਸਰਬ ਸੰਮਤੀ ਨਾਲ ਲੇਬਰਫੈੱਡ ਜ਼ਿਲਾ ਮੋਹਾਲੀ ਦੇ ਚੇਅਰਮੈਨ ਚੁਣਿਆਂ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।