IPL 2025 ਮੈਚਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਖੇਡਾਂ ਰਾਸ਼ਟਰੀ 11/05/2511/05/25Leave a Comment on IPL 2025 ਮੈਚਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਚੰਡੀਗੜ੍ਹ, 11ਮਈ, ਦੇਸ਼ ਕਲਿੱਕ ਬਿਓਰੋIPL 2025 ਮੈਚਾਂ ਦੀਆਂ ਤਾਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਇਹ ਮੈਚ 17 ਮਈ ਤੋਂ ਸ਼ੁਰੂ ਹੋਣਗੇ ।ਜ਼ਿਕਰਯੋਗ ਹੈ ਕਿ ਪਹਿਲਾਂ ਇਹ ਮੈਚ ਭਾਰਤ ਪਾਕਿਸਤਾਨ ਵਿੱਚ ਵੱਧ ਰਹੇ ਤਣਾਅ ਕਾਰਨ ਅੱਗੇ ਪਾ ਦਿੱਤੇ ਸਨ ।