ਕਾਂਗਰਸ ਨੇ ਤਰਨਤਾਰਨ ਚੋਣ ਲਈ ਲਾਇਆ ਇੰਚਾਰਜ ਪੰਜਾਬ ਸਤੰਬਰ 19, 2025ਸਤੰਬਰ 19, 2025Leave a Comment on ਕਾਂਗਰਸ ਨੇ ਤਰਨਤਾਰਨ ਚੋਣ ਲਈ ਲਾਇਆ ਇੰਚਾਰਜ ਚੰਡੀਗੜ੍ਹ, 19 ਸਤੰਬਰ, ਦੇਸ਼ ਕਲਿੱਕ ਬਿਓਰੋ : ਕਾਂਗਰਸ ਪਾਰਟੀ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲਈ ਇੰਚਾਰਜ ਲਗਾਇਆ ਗਿਆ ਹੈ। ਕਾਂਗਰਸ ਨੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੂੰ ਇੰਚਾਰਜ ਲਗਾਇਆ ਹੈ।