ਜ਼ਮੀਨੀ ਵਿਵਾਦ ਦੇ ਚਲਦਿਆਂ ਘਰ ‘ਚ ਵੜ ਕੇ ਹਮਲਾ, ਇੱਕ ਔਰਤ ਦੀ ਮੌਤ ਦੋ ਜ਼ਖ਼ਮੀ
ਫਿਰੋਜ਼ਪੁਰ, 10 ਜੁਲਾਈ, ਦੇਸ਼ ਕਲਿਕ ਬਿਊਰੋ :ਫਿਰੋਜ਼ਪੁਰ ਵਿੱਚ ਇੱਕ ਔਰਤ ਨੂੰ ਉਸਦੇ ਘਰ ਦੇ ਅੰਦਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ। ਹਮਲੇ ਵਿੱਚ ਦੋ ਔਰਤਾਂ ਜ਼ਖਮੀ ਹੋ ਗਈਆਂ। ਇਹ ਘਟਨਾ ਪਿੰਡ ਫੱਤੂ ਵਾਲਾ ਵਿੱਚ ਵਾਪਰੀ। ਇੱਥੇ ਦੋ ਧਿਰਾਂ ਵਿਚਕਾਰ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜ਼ਮੀਨੀ ਵਿਵਾਦ ਕਾਰਨ ਇੱਕ ਧੜੇ ਦੇ ਲੋਕਾਂ ਨੇ ਘਰ […]
Continue Reading
