ਮਹਿਲਾ ਚੋਰ ਗਿਰੋਹ ਵੱਲੋਂ ਲੱਖਾਂ ਰੁਪਏ ਦਾ ਰੈਡੀਮੇਡ ਕੱਪੜੇ ਚੋਰੀ
ਚੋਰੀ ਦੀ ਵਾਰਦਾਤ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਮੋਰਿੰਡਾ 10 ਜੂਨ ਭਟੋਆ ਮੋਰਿੰਡਾ ਦੇ ਬੱਸ ਸਟੈਂਡ ਨੇੜੇ ਸਥਿਤ ਰਾਮਗੜ੍ਹੀਆ ਬਜ਼ਾਰ ਵਿਚੋ ਬੀਤੇ ਐਤਵਾਰ ਨੂੰ ਦਿਨ ਦਿਹਾੜੇ ਅਣਪਛਾਤੇ ਮਹਿਲਾ ਚੋਰ ਗਿਰੋਹ ਵੱਲੋਂ ਦੋ ਦੁਕਾਨਾਂ ਤੇ ਤਾਲੇ ਤੋੜ ਕੇ ਲੱਖਾਂ ਰੁਪਏ ਦਾ ਰੈਡੀਮੇਡ ਕੱਪੜੇ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਚੋਰੀ ਦੀ […]
Continue Reading
