ਕੰਗ ਯਾਦਗਾਰੀ ਸਕੂਲ ਵਿਖੇ ‘ਮਿਟੀ ਰੁਦਨ ਕਰੇ’ ਦੀ ਸਫ਼ਲ ਪੇਸ਼ਕਾਰੀ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 1 ਜੂਨ ਭਟੋਆ ਪਿੰਡ ਬਸੀ ਗੁੱਜਰਾਂ (ਰੂਪਨਗਰ) ਦੀ ਸ: ਗੁਰਦੇਵ ਸਿੰਘ ਕੰਗ ਯਾਦਗਾਰੀ ਸਿੱਖਿਆ ਸੰਸਥਾ ਵਿਖੇ, ਨਿਰਦੇਸ਼ਕ ਸ੍ਰੀ ਜਸਵੀਰ ਸਿੰਘ ਗਿੱਲ ਦੀ ਨਿਰਦੇਸ਼ਨਾ ਹੇਠ, ਪ੍ਰਸਿੱਧ ਲੇਖਕ ਸ: ਬਲਦੇਵ ਸਿੰਘ ਸੜਕਨਾਮਾ ਦਾ, ਨਸ਼ਿਆਂ ਵਿਰੁੱਧ ਲਿਖਿਆ ਨਾਟਕ ‘ਮਿੱਟੀ ਰੁਦਨ ਕਰੇ’ ਖੇਡਿਆ ਗਿਆ। ਇਹ ਨਾਟਕ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ […]
Continue Reading
