ਫਗਵਾੜਾ ਸਾਈਬਰ ਧੋਖਾਧੜੀ ਮਾਮਲਾ: 2.05 ਕਰੋੜ ਰੁਪਏ ਦੀ ਹਵਾਲਾ ਮਨੀ ਨਾਲ ਇੱਕ ਹੋਰ ਕਾਬੂ; ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ 39 ਤੱਕ ਪਹੁੰਚੀ
ਹੁਣ ਤੱਕ ਕੁੱਲ 2.15 ਕਰੋੜ ਰੁਪਏ ਦੀ ਹਵਾਲਾ ਮਨੀ, 40 ਲੈਪਟਾਪ ਸਮੇਤ 67 ਮੋਬਾਈਲ ਫ਼ੋਨ ਦੀ ਹੋਈ ਬਰਾਮਦਗੀ ਲੁਧਿਆਣਾ-ਅਧਾਰਤ ਹਵਾਲਾ ਸੰਚਾਲਕ ਦੀ ਵੀ ਹੋਈ ਪਛਾਣ, ਜਿਸਨੂੰ ਫੜਨ ਲਈ ਪੁਲਿਸ ਟੀਮਾਂ ਕਰ ਰਹੀਆਂ ਹਨ ਛਾਪੇਮਾਰੀ : ਡੀਜੀਪੀ ਗੌਰਵ ਯਾਦਵ ਜਾਂਚ ਮੁਤਾਬਿਕ ਬਿਟਕੁਆਇਨ ਅਤੇ ਹਵਾਲਾ ਚੈਨਲਾਂ ਰਾਹੀਂ ਕੀਤਾ ਜਾਂਦਾ ਸੀ ਪੈਸੇ ਦਾ ਲੈਣ-ਦੇਣ : ਐਸਐਸਪੀ ਕਪੂਰਥਲਾ ਗੌਰਵ […]
Continue Reading
