IPL 2025: ਅੱਜ ਲਖਨਊ ਅਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਆਹਮੋ ਸਾਹਮਣੇ
ਨਵੀਂ ਦਿੱਲੀ: 01 ਅਪ੍ਰੈਲ, ਦੇਸ਼ ਕਲਿੱਕ ਬਿਓਰੋIPL 2025, LSG Vs PBKS:18ਵਾਂ ਮੈਚ ਲਖਨਊ ਸੁਪਰ ਗੈਂਟਸ ਅਤੇ ਪੰਜਾਬ ਕਿੰਗਜ਼ ਵਿਚਕਾਰ ਅੱਜ ਏਾਕਨਾ ਇੰਟਰਨੈਸ਼ਨਲ ਸਟੇਡੀਅਮ ਲਖਨਊ ਵਿਖੇ ਮੁਕਾਬਲਾ ਹੋਵੇਗਾ। ਲਖਨਊ ਸੁਪਰ ਗੈਂਟਸ ਰਿਸਵ ਪੰਤ ਦੀ ਕਪਤਾਨੀ ਵਿੱਚ ਆਪਣੇ ਘਰੇਲੂ ਮੈਦਾਨ ‘ਚ ਪਹਿਲੀ ਵਾਰ ਜਿੱਤ ਦੇ ਨਿਸ਼ਾਨੇ ਨਾਲ ਉੱਤਰੇਗੀ।ਘਰੇਲੂ ਮੈਦਾਨ ‘ਤੇ ਇੱਕ ਮਜ਼ਬੂਤ ਪ੍ਰਦਰਸ਼ਨ ਨਿਸ਼ਚਤ ਤੌਰ ‘ਤੇ ਦਬਅ […]
Continue Reading
