ਮੋਰਿੰਡਾ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਫੈਲੀ ਦਹਿਸ਼ਤ
ਮੋਰਿੰਡਾ ਦੇ ਇੱਕ ਘਰ ਵਿੱਚ ਹੋਇਆ ਧਮਾਕਾ, ਫੈਲੀ ਦਹਿਸ਼ਤ ਮੋਰਿੰਡਾ, 8 ਫਰਵਰੀ (ਭਟੋਆ) ਸਥਾਨਕ ਵਾਰਡ ਨੰਬਰ 15 ਵਿੱਚ ਇੱਕ ਘਰ ਵਿੱਚ ਇੱਕ ਜਬਰਦਸਤ ਧਮਾਕਾ ਹੋਇਆ। ਇਸ ਧਮਾਕੇ ਨਾਲ ਮਕਾਨ ਦੀਆਂ ਕੰਧਾਂ ਤੇ ਪਰਖਚੇ ਉਡ ਗਏ ਅਤੇ ਟੁਕੜੇ ਦੂਰ ਦੂਰ ਤੱਕ ਡਿੱਗ ਪਏ। ਜਦ ਕਿ ਟੁੱਟੀ ਕੰਧ ਦੇ ਇੱਕ ਵੱਡੇ ਹਿੱਸੇ ਹੇਠ ਆ ਕੇ ਮੋਟਰਸਾਈਕਲ ਦਾ […]
Continue Reading
