ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ
ਦਲਜੀਤ ਕੌਰ ਲਹਿਰਾਗਾਗਾ, 30 ਅਕਤੂਬਰ, 2024: ਕੰਪਿਊਟਰ ਦੇ ਯੁੱਗ ਵਿੱਚ ਬੱਚਿਆਂ ਨੂੰ ਟੈਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਸੀਬਾ ਸਕੂਲ, ਲਹਿਰਾਗਾਗਾ ਵਿਖੇ ਸਾਇਬਰ ਸਕੈਅਰ ਸੰਸਥਾ ਦੇ ਸਹਿਯੋਗ ਨਾਲ ਪਹਿਲਾ ਡਿਜੀਟਲ-ਫੈਸਟ 2024 ਕਰਵਾਇਆ ਗਿਆ। ਜਿਸ ਵਿੱਚ 45 ਬੱਚਿਆਂ ਨੇ 14 ਪ੍ਰੋਜੈਕਟ ਤਿਆਰ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਫੈਸਟ ਦੀ ਸ਼ੁਰੂਆਤ ਵਿਸ਼ੇਸ ਮਹਿਮਾਨ ਅਤੇ ਨੌਜਵਾਨ ਆਗੂ […]
Continue Reading