ਸਕੂਲਾਂ ਅਤੇ ਆਂਗਨਵਾੜੀ ਸੈਂਟਰ ਵਿਖੇ ਭਲਕੇ ਖਿਲਾਈਆਂ ਜਾਣਗੀਆ ਅਲਬੈਂਡਾਜੋਲ ਦੀਆਂ ਗੋਲੀਆਂ
ਸਿਹਤ ਵਿਭਾਗ ਵਲੋ ਡੀ ਵਾਰਮਿੰਗ ਡੇ ਮੌਕੇ ਸਿਹਤ ਟੀਮਾ ਦਾ ਕੀਤਾ ਗਠਨਫਾਜ਼ਿਲਕਾ 27 ਨਵੰਬਰ, ਦੇਸ਼ ਕਲਿੱਕ ਬਿਓਰੋਸਿਹਤ ਵਿਭਾਗ ਵਲੋ ਫਾਜ਼ਿਲਕਾ ਦੇ ਸਾਰੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਣ ਲਈ ਐਲਬੇਂਡਾਜ਼ੋਲ ਦਵਾਈ ਭਲਕੇ ਖੁਆਈ ਜਾਵੇਗੀ। ਇਸ ਸੰਬਧੀ ਅੱਜ ਦੱਫਤਰ ਸਿਵਿਲ ਸਰਜਨ ਵਿਖੇ ਤਿਆਰੀਆ ਕਰ ਲਈ ਗਈ ਹੈ. ਜਿਸ ਵਿਚ ਜਿਲਾ […]
Continue Reading
