ਦੋ ਪਿੰਡਾਂ ਦੇ ਸਰਪੰਚ ਦੀ ਚੋਣ ਕੀਤੀ ਰੱਦ
ਲੁਧਿਆਣਾ, 15 ਅਕਤੂਬਰ, ਦੇਸ਼ ਕਲਿੱਕ ਬਿਓਰੋ : ਲੁਧਿਆਣਾ ਜ਼ਿਲ੍ਹੇ ਦੇ ਦੋ ਸਰਪੰਚਾਂ ਲਈ ਹੋਣ ਵਾਲੀ ਚੋਣ ਰੱਦ ਕੀਤੀ ਗਈ ਹੈ। ਚੋਣ ਰੱਦ ਕਰਨ ਦਾ ਫੈਸਲਾ ਵੋਟਾਂ ਪੈਣ ਦੇ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਹੀ ਕੀਤਾ ਗਿਆ ਹੈ। ਇਹ ਫੈਸਲਾ ਇਸ ਲਈ ਕੀਤਾ ਕਿ ਕਿ ਐਨਓਸੀ ਨੂੰ ਲੈ ਕੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਮਿਲੀਆਂ ਸਨ। […]
Continue Reading
