ਸਿੱਕਮ: ਲੈਂਡਸਲਾਈਡ ਕਾਰਨ ਸੁਰੰਗ ‘ਚ 27 ਮਜ਼ਦੂਰ ਫਸੇ
ਸਿੱਕਮ: ਲੈਂਡਸਲਾਈਡ ਕਾਰਨ ਸੁਰੰਗ ‘ਚ 27 ਮਜ਼ਦੂਰ ਫਸੇ ਨਾਮਚੀ 21 ਜੁਲਾਈ 2026 ਸਿੱਕਮ ਦੇ ਨਾਮਚੀ ਜ਼ਿਲ੍ਹੇ ਵਿੱਚ ਅੱਜ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਇੱਕ ਨਿਰਮਾਣ ਅਧੀਨ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਦੀ ਸਮਰਦੁੰਗ ਸੁਰੰਗ ’ਤੇ ਭਾਰੀ ਢਿੱਗਾਂ (ਲੈਂਡਸਲਾਈਡ) ਡਿੱਗ ਪਈਆਂ ਹਨ। ਇਸ ਘਟਨਾ ਕਾਰਨ ਸੁਰੰਗ ਦਾ ਮੁੱਖ ਐਂਟਰੀ ਗੇਟ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ ਅਤੇ […]
Continue Reading
