IPL ਦਾ ਐਲੀਮੀਨੇਟਰ ਮੈਚ ਅੱਜ ਮੁੱਲਾਂਪੁਰ ਸਟੇਡੀਅਮ ‘ਚ ਖੇਡਿਆ ਜਾਵੇਗਾ
ਗੁਜਰਾਤ ਟਾਈਟਨਜ਼ ਤੇ ਮੁੰਬਈ ਇੰਡੀਅਨਜ਼ ਆਹਮੋ-ਸਾਹਮਣੇ ਹੋਣਗੇਮੋਹਾਲੀ, 30 ਮਈ, ਦੇਸ਼ ਕਲਿਕ ਬਿਊਰੋ :GT vs MI: ਆਈਪੀਐਲ 2025 ਦਾ ਐਲੀਮੀਨੇਟਰ ਮੈਚ ਅੱਜ ਮੁੱਲਾਂਪੁਰ ਸਟੇਡੀਅਮ ਵਿੱਚ ਖੇਡਿਆ ਜਾਵੇਗਾ, ਜਿਸ ਵਿੱਚ ਗੁਜਰਾਤ ਟਾਈਟਨਜ਼ ਅਤੇ ਮੁੰਬਈ ਇੰਡੀਅਨਜ਼ (GT vs MI) ਆਹਮੋ-ਸਾਹਮਣੇ ਹੋਣਗੇ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਹ ਮੈਚ ਕਈ ਤਰੀਕਿਆਂ ਨਾਲ ਖਾਸ ਹੈ, ਖਾਸ ਕਰਕੇ ਗੁਜਰਾਤ ਟਾਈਟਨਜ਼ ਦੇ […]
Continue Reading
