ਅਗਵਾ ਕਰਕੇ ਫਿਰੌਤੀ ਮੰਗਣ ਦਾ ਕੇਸ ਪੁਲਿਸ ਨੇ 4 ਘੰਟਿਆ ‘ਚ ਕੀਤਾ ਟਰੇਸ, 6 ਗ੍ਰਿਫਤਾਰ
ਫਾਜ਼ਿਲਕਾ 03 ਅਪ੍ਰੈਲ : ਦੇਸ਼ ਕਲਿੱਕ ਬਿਊਰੋ: ਮਿਤੀ 01-04-2026 ਨੂੰ ਰਾਕੇਸ਼ ਕੁਮਾਰ ਪੁੱਤਰ ਰਾਮ ਕੁਮਾਰ(ਅਸਲ ਨਾਮ ਗੁਪਤ)ਵਾਸੀ ਢਾਣੀ ਸੀਤੋ ਗੂੰਨੋ ਤਹਿਸੀਲ ਅਬੋਹਰ ਨੇ ਚੋਕੀ ਸੀਤੋ ਗੁੰਨੋ ਵਿਖੇ ਤਕਰੀਬਨ 03:30 ਵਜੇਇਤਲਾਹ ਦਿੱਤੀ ਕਿ ਉਸਦਾ ਪਿਤਾ ਰਾਮ ਕੁਮਾਰ (ਅਸਲ ਨਾਮ ਗੁਪਤ) ਸੁਭਾ ਵਕਤ ਕਰੀਬ 10 ਵਜੇ ਕੰਮ ਧੰਦੇ ਲਈ ਸੀਤੋ ਗੁੰਨੋ ਗਿਆ ਸੀ,ਪ੍ਰੰਤੂ ਘਰ ਵਾਪਸ ਨਹੀ ਆਇਆ […]
Continue Reading
