Breaking: ਗਲੀ ਵਿੱਚ ਖੇਡ ਰਹੇ ਤਿੰਨ ਬੱਚੇ ਅਚਾਨਕ ਸ਼ੱਕੀ ਹਾਲਾਤਾਂ ‘ਚ ਹੋਏ ਲਾਪਤਾ
ਕਪੂਰਥਲਾ, 3 ਅਗਸਤ (ਦੇਸ਼ ਕਲਿੱਕ ਬਿਊਰੋ): ਕਪੂਰਥਲਾ ਦੇ ਬਾਬਾ ਦੀਪ ਸਿੰਘ ਨਗਰ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਤਿੰਨ ਨਾਬਾਲਗ ਬੱਚੇ ਸ਼ੱਕੀ ਹਾਲਾਤਾਂ ਵਿੱਚ ਰਹੱਸਮਈ ਢੰਗ ਨਾਲ ਗਾਇਬ ਹੋ ਗਏ ਹਨ। ਲਾਪਤਾ ਬੱਚਿਆਂ ਵਿੱਚ ਇੱਕ 13 ਸਾਲਾ ਲੜਕੀ ਵੀ ਸ਼ਾਮਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ, ਤਿੰਨੇ ਬੱਚੇ ਐਤਵਾਰ ਸ਼ਾਮ ਨੂੰ ਗਲੀ ਵਿੱਚ […]
Continue Reading
