ਪੰਚਾਇਤੀ ਚੋਣਾਂ 2024:ਬਿਨਾਂ ਇਜਾਜਤ ਸਟੇਸ਼ਨ ਛੱਡਣ ’ਤੇ ਹੋਵੇਗੀ ਕਾਰਵਾਈ
– ਚੋਣਾਂ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦੀ ਕੀਤੀ ਸਮੀਖਿਆ ਸ੍ਰੀ ਮੁਕਤਸਰ ਸਾਹਿਬ, 27 ਸਤੰਬਰ, ਦੇਸ਼ ਕਲਿੱਕ ਬਿਓਰੋ ਆਉਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਬਿਨਾਂ ਕਿਸੇ ਡਰ, ਭੈਅ, ਦਬਾਅ ਅਤੇ ਲੜਾਈ ਝਗੜੇ ਤੋਂ ਸੁੱਚਜੇ ਢੰਗ ਨਾਲ ਨੇਪੜੇ ਚੜਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਸੇ ਵੀ ਅਧਿਕਾਰੀ, ਕਰਮਚਾਰੀ ਨੂੰ ਬਿਨਾਂ ਇਜਾਜਤ ਸਟੇਸ਼ਨ ਛਡੱਣ ’ਤੇ ਸਖ਼ਤ ਕਾਰਵਾਈ ਆਰੰਭਣ ਦੇ ਹੁਕਮ […]
Continue Reading