ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ‘ਚ ਸੁਧਾਰ

ਮੋਹਾਲੀ, 30 ਸਤੰਬਰ, ਦੇਸ਼ ਕਲਿਕ ਬਿਊਰੋ : ਪਿੰਜੌਰ ਵਿੱਚ ਇੱਕ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਏ ਪੰਜਾਬੀ ਗਾਇਕ Rajveer Jawanda ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ। ਫੋਰਟਿਸ ਮੋਹਾਲੀ ਦੇ ਡਾਕਟਰਾਂ ਅਨੁਸਾਰ ਚਾਰ ਲਾਈਫ ਸਪੋਰਟ ਮਸ਼ੀਨਾਂ ਵਿੱਚੋਂ ਤਿੰਨ ਨੂੰ ਹਟਾ ਦਿੱਤਾ ਗਿਆ ਹੈ, ਪਰ ਉਹ ਵੈਂਟੀਲੇਟਰ ਸਪੋਰਟ ‘ਤੇ ਹੈ ਅਤੇ ਅਜੇ ਤੱਕ ਹੋਸ਼ ਵਿੱਚ ਨਹੀਂ ਆਇਆ […]

Continue Reading

ਪੰਜਾਬੀ ਗਾਇਕ ਰਾਜਵੀਰ ਜਵੰਦਾ ਭਿਆਨਕ ਸੜਕ ਹਾਦਸੇ ’ਚ ਜ਼ਖਮੀ, ਹਾਲਤ ਨਾਜ਼ੁਕ

ਮੋਹਾਲੀ, 27 ਸਤੰਬਰ, ਦੇਸ਼ ਕਲਿੱਕ ਬਿਓਰੋ : ਪੰਜਾਬੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਅੱਜ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਰਾਜਵੀਰ ਜਵੰਦਾ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਜਵੀਰ ਜਵੰਦਾ ਨਾਲ ਇਹ ਹਾਦਸਾ ਹਮਾਚਿਲ ਪ੍ਰਦੇਸ਼ ਵਿਚ ਵਾਪਰਿਆ। ਮਿਲੀ […]

Continue Reading

ਥੋੜ੍ਹਾ ਥੋੜ੍ਹਾ ਹੱਸਣਾ ਜ਼ਰੂਰ ਚਾਹੀਦੈ : ਸੋਸ਼ਲ ਮੀਡੀਏ ਦੇ ਕੀ ਹੋ ਸਕਦੇ ਨੇ ਪੰਜਾਬੀ ਨਾਂ

ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਸੋਸ਼ਲ ਮੀਡੀਆ ਦੇ ਜੇਕਰ ਪੰਜਾਬੀ ਲੋਕਾਂ ਮੁਤਾਬਕ ਨਾਮ ਹੋਣ ਤਾਂ ਕੀ ਹੋ ਸਕਦੇ ਹਨ :-WhatsApp :“ਮੁਫ਼ਤ ਮੱਤਭੇਦ ਕੇਂਦਰ” (ਹਰ ਗਰੁੱਪ ਵਿੱਚ ਝਗੜੇ ਹੀ ਝਗੜੇ)“ਗੱਪਾਂ ਦਾ ਹਵਾਈ ਅੱਡਾ” Facebook :“ਫੋਟੋ ਮੇਲਾ ਮੈਦਾਨ”“ਜਾਣ-ਪਛਾਣ ਦੀ ਨਾਟਕਸ਼ਾਲਾ” Instagram :“ਨਖਰੇ ਨੁਮਾਇਸ਼ ਘਰ”“ਫਿਲਟਰਾਂ ਦਾ ਕੱਚਘਰ” Twitter (X) :“ਝਗੜਾਲੂ ਪੰਛੀ ਬਾਜ਼ਾਰ”“ਬਿਨਾਂ ਸੋਚੇ-ਸਮਝੇ ਬੋਲਣ ਵਾਲਾ ਮੰਚ” YouTube […]

Continue Reading

‘ਸਰਦਾਰ ਜੀ 3’ ਵਿਵਾਦ ਬਾਰੇ ਪਹਿਲੀ ਵਾਰ ਬੋਲੇ ਦਿਲਜੀਤ ਦੋਸਾਂਝ

ਕਿਹਾ, ਫਿਲਮ ਦੀ ਸੂਟਿੰਗ ਪਹਿਲਗਾਮ ਘਟਨਾ ਤੋਂ ਪਹਿਲਾਂ ਹੋਈ ਸੀ, ਮੈਚ ਹੁਣ ਖੇਡੇ ਜਾ ਰਹੇ ਨੇ ਚੰਡੀਗੜ੍ਹ, 25 ਸਤੰਬਰ, ਦੇਸ਼ ਕਲਿੱਕ ਬਿਓਰੋ : ‘ਸਰਦਾਰ ਜੀ 3’ ਦੇ ਵਿਵਾਦ ਉਤੇ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਪਹਿਲੀ ਵਾਰ ਬੋਲੇ ਹਨ। ਦਿਲਜੀਤ ਦੋਸਾਂਝ ਦਾ ਇਸ ਸਮੇਂ ਮਲੇਸ਼ੀਆ ਵਿੱਚ ਓਰਾ ਟੂਰ ਚੱਲ ਰਿਹਾ ਹੈ। ਇਸ ਟੂਰ ਦੌਰਾਨ ਇਕ […]

Continue Reading

‘ਕਾਲ ਕੋਠੜੀ’ ਫਿਲਮ ਬਿਲਕੁਲ ਨਵੀਂ ਕਹਾਣੀ, ਜੋ ਪਹਿਲਾਂ ਕਦੇ ਨਹੀਂ ਆਈ : ਨਗਿੰਦਰ ਗੱਖੜ

ਨਵਾਂ ਵਿਸ਼ਾ ਤੇ ਚੰਗੇ ਅਨੁਭਵ ਪੰਜਾਬੀ ਸਿਨੇਮਾ ਦਾ ਭਵਿੱਖ ਤੈਅ ਕਰਨਗੇ : ਬੀ. ਐਮ ਸ਼ਰਮਾ ਚੰਡੀਗੜ੍ਹ, 24 ਸਤੰਬਰ, ਦੇਸ਼ ਕਲਿੱਕ ਬਿਓਰੋ : ਸਾਜ਼ ਸਿਨੇ ਪ੍ਰੋਡਕਸ਼ਨ ਦੀ ਪਹਿਲੀ ਪੰਜਾਬੀ ਕ੍ਰਾਈਮ ਥ੍ਰਿਲਰ ਫ਼ਿਲਮ ਕਾਲ ਕੋਠੜੀ ਦਾ ਪੋਸਟਰ ਇਥੇ ਪੰਜਾਬੀ ਲਘੂ ਫ਼ਿਲਮ ਫੈਸਟੀਵਲ ਦੌਰਾਨ ਚੰਡੀਗੜ੍ਹ ਦੇ ਕਲਾ ਭਵਨ ਵਿਚ ਲਾਂਚ ਕੀਤਾ ਗਿਆ। ਪ੍ਰੋਗਰਾਮ ਵਿਚ ਪੰਜਾਬ ਰਾਜ ਖੁਰਾਕ ਕਮਿਸ਼ਨ […]

Continue Reading

ਅਕਸ਼ੈ ਕੁਮਾਰ ਦੀ ਨਵੀਂ ਫਿਲਮ ਦਾ ਪੰਜਾਬ ‘ਚ ਵਿਰੋਧ

ਅੰਮ੍ਰਿਤਸਰ, 23 ਸਤੰਬਰ, ਦੇਸ਼ ਕਲਿਕ ਬਿਊਰੋ :ਅੱਜ ਅੰਮ੍ਰਿਤਸਰ ਵਿੱਚ, ਆਦਿ ਵਾਲਮੀਕਿ ਅੰਬੇਡਕਰ ਸੰਗਠਨ ਨੇ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ “ਮਹਾ ਵਾਲਮੀਕਿ” ਦੇ ਟ੍ਰੇਲਰ ‘ਤੇ ਇਤਰਾਜ਼ ਜਤਾਇਆ, ਜਿਸ ਵਿੱਚ ਉਹ ਭਗਵਾਨ ਵਾਲਮੀਕਿ ਦੀ ਭੂਮਿਕਾ ਨਿਭਾਅ ਰਹੇ ਹਨ। ਸੰਗਠਨ ਨੇ ਕਮਿਸ਼ਨਰ ਨੂੰ ਫਿਲਮ ਦੇ ਟ੍ਰੇਲਰ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਹੈ।ਸੰਗਠਨ ਦੇ ਨੇਤਾ ਸੁਮਿਤ ਕਾਲੀ […]

Continue Reading

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਮਰਾਟ ਚਰਨਜੀਤ ਆਹੂਜਾ ਨਹੀਂ ਰਹੇ

ਮੋਹਾਲੀ: 21 ਸਤੰਬਰ, ਦੇਸ਼ ਕਲਿੱਕ ਬਿਓਰੋ ਪੰਜਾਬੀ ਸੰਗੀਤ ਜਗਤ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ, ਸੰਗੀਤ ਜਗਤ ਦੇ ਸਮਰਾਟ ਚਰਨਜੀਤ ਆਹੂਜਾ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਨੇ ਮੋਹਾਲੀ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਉਹ 74 ਸਾਲ ਦੇ ਸਨ ਅਤੇ ਕਈ ਸਾਲਾਂ ਤੋਂ ਕੈਂਸਰ ਨਾਲ ਜੂਝ ਰਹੇ ਸਨ, ਜਿਨ੍ਹਾਂ ਦਾ ਚੰਡੀਗੜ੍ਹ […]

Continue Reading

ਯੋ ਯੋ ਹਨੀ ਸਿੰਘ ਨੂੰ ਲੋਕ ਅਦਾਲਤ ਤੋਂ ਮਿਲੀ ਵੱਡੀ ਰਾਹਤ, ਔਰਤਾਂ ਵਿਰੁਧ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਾਲ ਸਬੰਧਤ ਛੇ ਸਾਲ ਪੁਰਾਣੀ FIR ਰੱਦ

ਮੋਹਾਲੀ, 18 ਸਤੰਬਰ, ਦੇਸ਼ ਕਲਿਕ ਬਿਊਰੋ :ਰੈਪਰ ਯੋ ਯੋ ਹਨੀ ਸਿੰਘ (ਹਰਦੀਸ਼ ਸਿੰਘ ਔਲਖ) ਨੂੰ ਮੋਹਾਲੀ ਵਿੱਚ ਹੋਈ ਰਾਸ਼ਟਰੀ ਲੋਕ ਅਦਾਲਤ ਤੋਂ ਵੱਡੀ ਰਾਹਤ ਮਿਲੀ। ਅਦਾਲਤ ਨੇ ਪੁਲਿਸ ਦੀ ਕਲੋਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ ਅਤੇ 2018 ਦੇ ਆਪਣੇ ਪ੍ਰਸਿੱਧ ਗੀਤ ਮੱਖਣਾ ਵਿੱਚ ਔਰਤਾਂ ਵਿਰੁੱਧ ਕਥਿਤ ਤੌਰ ‘ਤੇ ਅਪਮਾਨਜਨਕ ਅਤੇ ਅਸ਼ਲੀਲ ਸ਼ਬਦਾਂ ਦੀ ਵਰਤੋਂ ਨਾਲ […]

Continue Reading

ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਜ਼ਖਮੀ

ਚੰਡੀਗੜ੍ਹ, 16 ਸਤੰਬਰ, ਦੇਸ਼ ਕਲਿਕ ਬਿਊਰੋ :ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਅੰਬਾਲਾ ਵਿੱਚ ਪੰਜਾਬੀ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ। ਸ਼ੀਸ਼ੇ ਦਾ ਇੱਕ ਟੁਕੜਾ ਉਨ੍ਹਾਂ ਦੇ ਚਿਹਰੇ ‘ਤੇ ਲੱਗਿਆ ਹੈ। ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਅਤੇ ਉਹ ਚੰਡੀਗੜ੍ਹ ਵਾਪਸ ਆ ਗਏ। ਫਿਲਹਾਲ ਸ਼ੂਟਿੰਗ […]

Continue Reading

ਗਾਇਕ ਜਤਿੰਦਰ ਰਾਣਾ ਦਾ ਪਿੰਡ ਚਠਿਆਲੀ ਵਿਖੇ ਕਾਰ ਦੇ ਕੇ ਸਨਮਾਨ

ਚਮਕੌਰ ਸਾਹਿਬ / ਮੋਰਿੰਡਾ 14 ਸਤੰਬਰ ਭਟੋਆ            ਚਮਕੌਰ ਸਾਹਿਬ ਹਲਕੇ ਦੀ ਜਾਣੀ ਪਛਾਣੀ ਸ਼ਖਸੀਅਤ ਕੁਸ਼ਤੀ ਕਮੈਂਟਰ ਲਿਖਾਰੀ ਅਤੇ ਗਾਇਕ ਜਤਿੰਦਰ ਰਾਣਾ ( ਜੇਆਰਸੀ )ਦਾ ਪਿੰਡ ਵੱਡੀ ਚਠਿਆਲੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਲਾਨਾ ਕੁਸ਼ਤੀ ਦੰਗਲ ਤੇ ਪ੍ਰਬੰਧਕਾਂ ਵੱਲੋਂ ਮੋਡੀਫਾਈ ਸਵਿਫਟ ਡਿਜਾਇਰ ਕਾਰ ਦੇ ਨਾਲ ਵੱਡਾ ਸਨਮਾਨ ਕੀਤਾ ਗਿਆ।  ਸ੍ਰੀ ਰਾਣਾ ਨੇ ਦੱਸਿਆ […]

Continue Reading