ਚੰਡੀਗੜ੍ਹ ਬਣਿਆ ਦੇਸ਼ ਦਾ ਦੂਜਾ ਸਵੱਛ ਸ਼ਹਿਰ, ਰਾਸ਼ਟਰਪਤੀ ਨੇ ਦਿੱਤਾ ਐਵਾਰਡ
ਚੰਡੀਗੜ੍ਹ, 17 ਜੁਲਾਈ, ਦੇਸ਼ ਕਲਿੱਕ ਬਿਚਰੋ : ਦੇਸ਼ ਭਰ ਵਿੱਚ ਸਵੱਛ ਸ਼ਹਿਰ ਮੁਕਾਬਲੇ ਵਿੱਚ ਚੰਡੀਗੜ੍ਹ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸਫਾਈ ਮਾਮਲੇ ਵਿੱਚ ਚੰਡੀਗੜ੍ਹ ਦੇਸ਼ ਦਾ ਦੂਜਾ ਸ਼ਹਿਰ ਬਣ ਗਿਆ। ਸਵੱਛ ਸਰਵੇਖਣ 2024 ਵਿੱਚ 3 ਤੋਂ 10 ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਦੀ ਕੈਟਾਗਿਰੀ ਵਿੱਚ ਚੰਡੀਗੜ੍ਹ ਨੂੰ ਦੂਜਾ ਰੈਂਕ ਮਿਲਿਆ ਹੈ। ਦਿੱਲੀ ਵਿੱਚ ਹੋਏ […]
Continue Reading
