ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ 95.89 ਫੀਸਦੀ ਅੰਕ ਪ੍ਰਾਪਤ ਕੀਤੇ
ਪਰਿਵਾਰ ਵਿਚ ਖੁਸ਼ੀ ਦੀ ਲਹਿਰ, ਫਾਜ਼ਿਲਕਾ ਦਾ ਨਾਮ ਕੀਤਾ ਰੋਸ਼ਨਫਾਜ਼ਿਲਕਾ 17 ਮਈਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਣੇ ਗਏ ਦਸਵੀਂ ਦੇ ਨਤੀਜਿਆ ਵਿੱਚੋ ਸਕੂਲ ਆਫ਼ ਐਮੀਨਾਂਸ ਫਾਜ਼ਿਲਕਾ ਦੇ ਸਮੀਰ ਸੋਲੰਕੀ ਨੇ 95.89 ਫੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੇ ਨਾਲ ਨਾਲ ਮਾਪਿਆਂ ਅਤੇ ਫਾਜ਼ਿਲਕਾ ਦਾ ਨਾਮ ਰੋਸ਼ਨ ਕੀਤਾ ਹੈ| ਪਿਤਾ ਵੇਦ ਪ੍ਰਕਾਸ਼ ਅਤੇ ਮਾਤਾ ਮਮਤਾ ਰਾਣੀ ਨੇ ਪੁੱਤਰ […]
Continue Reading
