ਔਖਾ ਵੇਲਾ: ਜ਼ਿੰਦਗੀ ਦਾ ਅਸਲ ਅਧਿਆਪਕ
ਚਾਨਣ ਦੀਪ ਸਿੰਘ ਔਲਖ ਜ਼ਿੰਦਗੀ ਦੇ ਸਫ਼ਰ ਵਿੱਚ, ਸੁੱਖ ਅਤੇ ਦੁੱਖ ਦੋਵੇਂ ਹੀ ਸਾਡੇ ਨਾਲ ਚੱਲਦੇ ਹਨ। ਜਿੱਥੇ ਸੁੱਖ ਸਾਨੂੰ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਹੈ, ਉੱਥੇ ਹੀ ਔਖਾ ਵੇਲਾ ਸਾਨੂੰ ਜ਼ਿੰਦਗੀ ਦੇ ਅਸਲ ਅਰਥਾਂ ਤੋਂ ਜਾਣੂ ਕਰਵਾਉਂਦਾ ਹੈ। ਇਹ ਸਮਾਂ ਸਾਨੂੰ ਮਜ਼ਬੂਤ ਬਣਾਉਂਦਾ ਹੈ, ਸਾਨੂੰ ਸਿਖਾਉਂਦਾ ਹੈ ਅਤੇ ਸਾਡੇ ਅੰਦਰ ਛੁਪੀਆਂ ਸਮਰੱਥਾਵਾਂ ਨੂੰ ਬਾਹਰ ਕੱਢਦਾ […]
Continue Reading
