ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 06-04-2025 ਸੋਰਠਿ ਮਹਲਾ ੫ ॥ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧੁ ਬਿਖੁ ਜਾਰੇ ॥ ਮਹਾ ਬਿਖਮੁ ਅਗਨਿ ਕੋ ਸਾਗਰੁ ਸਾਧੂ ਸੰਗਿ ਉਧਾਰੇ ॥੧॥ ਪੂਰੈ ਗੁਰਿ ਮੇਟਿਓ ਭਰਮੁ ਅੰਧੇਰਾ ॥ ਭਜੁ ਪ੍ਰੇਮ ਭਗਤਿ ਪ੍ਰਭੁ ਨੇਰਾ ॥ ਰਹਾਉ ॥ ਹਰਿ ਹਰਿ ਨਾਮੁ ਨਿਧਾਨ ਰਸੁ ਪੀਆ ਮਨ ਤਨ ਰਹੇ ਅਘਾਈ॥ ਜਤ ਕਤ […]

Continue Reading

ਮਿਡ ਡੇ ਮੀਲ ’ਚ ਵਿਦਿਆਰਥੀ ਨੇ ਪੁੱਛਿਆ ਮੀਨੂੰ ਮੁਤਾਬਕ ਖਾਣਾ ਨਹੀਂ ਦਿੱਤਾ, ਵਰਕਰ ਨੇ ਝਾੜੂ ਨਾਲ ਕੁੱਟਿਆ

ਪੁਲਿਸ ਨੇ ਦਰਜ ਕੀਤਾ ਮਾਮਲਾ, ਦੋ ਗ੍ਰਿਫਤਾਰ ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਮਿਡ ਡੇ ਮੀਲ ਵਿੱਚ ਮੀਨੂੰ ਖਾਣਾ ਨਾ ਦੇਣ ਸਬੰਧੀ ਪੁੱਛਣ ਉਤੇ ਝਾੜੂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਤਮਿਲਨਾਡੂ ਦੀ ਹੈ, ਜਿੱਥੇ 5ਵੀਂ ਕਲਾਸ ਦੇ ਵਿਦਿਅਰਥੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। […]

Continue Reading

ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਮੁੰਬਈ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :ਅਦਾਕਾਰ-ਨਿਰਦੇਸ਼ਕ ਮਨੋਜ ਕੁਮਾਰ ਦਾ ਅੱਜ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਤਿਰੰਗੇ ਵਿੱਚ ਲਪੇਟੀ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੁੰਬਈ ਦੇ ਜੁਹੂ ਸਥਿਤ ਪਵਨ ਹੰਸ ਸ਼ਮਸ਼ਾਨਘਾਟ ਵਿੱਚ ਲਿਆਂਦਾ ਗਿਆ। ਇੱਥੇ ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਗਈ। ਉਨ੍ਹਾਂ ਦੇ ਪੁੱਤਰ ਕੁਨਾਲ ਗੋਸਵਾਮੀ ਨੇ ਚਿਤਾ ਨੂੰ […]

Continue Reading

ਹੈਰਾਨੀਜਨਕ ਮਾਮਲਾ, ਪਤਨੀ ਜ਼ਿੰਦਾ, ਪਤੀ ਨੇ ਉਸ ਦੇ ਕਤਲ ਕੇਸ ‘ਚ ਕੱਟੀ ਜੇਲ੍ਹ, Boyfriend ਨਾਲ ਰਹਿ ਰਹੀ

ਬੈਂਗਲੁਰੂ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :ਕਰਨਾਟਕ ਦੇ ਕੋਡਾਗੂ ਜ਼ਿਲੇ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 2020 ‘ਚ ਇਕ ਔਰਤ ਮ੍ਰਿਤਕ ਮੰਨ ਕੇ ਅਤੇ ਉਸ ਦੇ ਕਤਲ ਦੇ ਦੋਸ਼ ‘ਚ ਪਤੀ ਨੂੰ ਜੇਲ ਭੇਜ ਦਿੱਤਾ ਗਿਆ ਸੀ, ਹੁਣ ਜ਼ਿੰਦਾ ਮਿਲੀ ਹੈ। ਔਰਤ ਨੂੰ 1 ਅਪ੍ਰੈਲ ਨੂੰ ਇਕ ਹੋਟਲ ਵਿਚ ਦੇਖਿਆ ਗਿਆ […]

Continue Reading

ਅੱਜ ਦਾ ਇਤਿਹਾਸ

5 ਅਪ੍ਰੈਲ 1964 ਨੂੰ ਜਲ ਸੈਨਾ ਨੇ ਪਹਿਲੀ ਵਾਰ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਸੀਚੰਡੀਗੜ੍ਹ, 5 ਅਪ੍ਰੈਲ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 5 ਅਪ੍ਰੈਲ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ। ਵਰਣਨ ਕਰਦੇ ਹਾਂ 5 ਅਪ੍ਰੈਲ ਦੇ ਇਤਿਹਾਸ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 05-04-2025 ਸੋਰਠਿ ਮਹਲਾ ੯ ॥ ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ ਘਰ ਕੀ ਨਾਰਿ […]

Continue Reading

Gold and Silver Price : ਸੋਨਾ ਤੇ ਚਾਂਦੀ ਹੋਏ ਸਸਤੇ

ਨਵੀਂ ਦਿੱਲੀ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਸੋਨੇ ਤੇ ਚਾਂਦੀ ਦੇ ਭਾਅ ਵਿੱਚ ਅੱਜ ਨਰਮੀ ਦਿਖਾਈ ਦਿੱਤੀ ਹੈ। ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਗਿਰਾਵਟ ਆਈ ਹੈ। 4 ਅਪ੍ਰੈਲ ਸ਼ੁੱਕਰਵਾਰ ਨੂੰ ਸੋਨੇ ਦੇ ਭਾਅ 1600 ਰੁਪਏ ਦੀ ਘਟ ਗਿਆ। ਹੁਣ 22 ਕੈਰੇਟ 10 ਗ੍ਰਾਮ ਦਾ ਭਾਅ 84000 ਰੁਪਏ ਤੋਂ ਉਪਰ ਕਾਰੋਬਾਰ ਕਰ ਰਿਹਾ […]

Continue Reading

ਜ਼ਹਿਰੀਲੀ ਗੈਸ ਨਾਲ ਇੱਕ ਪਿੰਡ ‘ਚ ਹੋਈਆਂ 8 ਮੌਤਾਂ

ਇੰਦੌਰ: 4 ਅਪ੍ਰੈਲ, ਦੇਸ਼ ਕਲਿੱਕ ਬਿਓਰੋਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਖੂਹ ਵਿੱਚ ਜ਼ਹਿਰੀਲੀ ਗੈਸ ਕਾਰਨ ਦਮ ਘੁੱਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ।ਇਹ ਘਟਨਾ ਉਸ ਸਮੇਂ ਵਾਪਰੀ ਇੱਕ ਖੂਹ ਵਿੱਚ ਇੱਕ ਵਿਅਕਤੀ ਦੇ ਡਿੱਗਣ ਤੋਂ ਬਾਅਦ ਬਾਕੀ ਇੱਕ-ਇੱਕ ਕਰਕੇ ਉਸਨੂੰ ਬਚਾਉਣ ਲਈ ਅੰਦਰ ਚਲੇ ਗਏ। “ਗੰਗੌਰ ਮਾਤਾ ਦੇ ਤਿਉਹਾਰ ਦੌਰਾਨ, ਕੁਝ ਲੋਕ ਖੂਹ ਦੀ […]

Continue Reading

ਖੇਤ ’ਚ ਕੰਮ ਕਰਨ ਜਾਂਦੇ ਮਜ਼ਦੂਰਾਂ ਦੀ ਟਰੈਕਟਰ ਟਰਾਲੀ ਖੂਹ ’ਚ ਡਿੱਗੀ, 6 ਡੁੱਬੇ

ਨਾਦੰੜ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਖੇਤ ’ਚ ਕੰਮ ਕਰਨ ਲਈ ਮਜ਼ਦੂਰਾਂ ਨੂੰ ਲੈ ਕੇ ਜਾਂਦੀ ਟਰੈਕਟਰ ਟਰਾਲੀ ਖੂਹ ਵਿੱਚ ਡਿੱਗਣ ਕਾਰਨ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ 6 ਲੋਕਾਂ ਦੇ ਡੁੱਬਣ ਦੀ ਖਬਰ ਹੈ। ਮਹਾਂਰਾਸ਼ਟਰ ਦੇ ਨਾਂਦੇੜ ਜ਼ਿਲ੍ਹੇ ਵਿੱਚ ਇਹ ਹਾਦਸਾ ਅੱਜ ਸਵੇਰ ਸਮੇਂ ਵਾਪਰਿਆ। ਨਾਂਦੇੜ ਪੁਲਿਸ ਦੇ ਇਕ ਅਧਿਕਾਰੀ […]

Continue Reading

ਫਿਲਮ ਆਦਾਕਾਰ ਮਨੋਜ ਕੁਮਾਰ ਦਾ ਦੇਹਾਂਤ

ਮੁੰਬਈ, 4 ਅਪ੍ਰੈਲ, ਦੇਸ਼ ਕਲਿੱਕ ਬਿਓਰੋ : ਬਾਲੀਵੁੱਡ ਦੇ ਦਿਗਜ਼ ਆਦਾਕਾਰ ਮਨੋਜ ਕੁਮਾਰ ਦਾ ਅੱਜ ਦੇਹਾਂਤ ਹੋ ਗਿਆ। ਮਨੋਜ ਕੁਮਾਰ ਨੇ 87 ਸਾਲ ਦੀ ਉਮਰ ਅੱਜ ਮੁੰਬਈ ਦੇ ਕੋਕਿਲਾਬੇਨ ਧਿਰੂਭਾਈ ਅੰਬਾਨੀ ਹਸਪਤਾਲ ਵਿਚ ਮੌਤ ਹੋ ਗਈ। ਉਹ ਪਿਛਲੇ ਸਮੇਂ ਤੋਂ ਬਿਮਾਰ ਚਲ ਰਹੇ ਸਨ। ਬਿਮਾਰੀ ਦੇ ਚਲਦਿਆਂ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। […]

Continue Reading