ਵੱਡੀ ਖ਼ਬਰ: ਦਰਦਨਾਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ- 5 ਜ਼ਖਮੀ
ਦਿੱਲੀ ’ਚ ਭਿਆਨਕ ਸੜਕ ਹਾਦਸਾ: ਡੰਪਰ ਨੇ ਆਟੋ-ਰਿਕਸ਼ਾ ਨੂੰ ਮਾਰੀ ਟੱਕਰ, 3 ਦੀ ਮੌਤ, 5 ਜ਼ਖਮੀ ਨਵੀਂ ਦਿੱਲੀ, 12 ਨਵੰਬਰ 2026: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਸੋਨੀਆ ਵਿਹਾਰ ਇਲਾਕੇ ਵਿੱਚ ਪੁਸਤਾ ਨੰਬਰ-5 ਨੇੜੇ ਉਸ […]
Continue Reading
