ਹੁਣ “ਆਪ” ਦੇ ਵਿਦਿਆਰਥੀ ਸੰਗਠਨ ਦਾ ਨਾਂ ‘ASAP’ ਕੇਜਰੀਵਾਲ ਨੇ ਕੀਤਾ ਲਾਂਚ
ਨਵੀਂ ਦਿੱਲੀ, 20 ਮਈ 2025, ਦੇਸ਼ ਕਲਿੱਕ ਬਿਓਰੋ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕੰਸਟੀਟਿਊਸ਼ਨ ਕਲੱਬ ‘ਚ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ਨਵੇਂ ਨਾਂ ਅਤੇ ਰੂਪ ‘ਚ ਦੁਬਾਰਾ ਲਾਂਚ ਕੀਤਾ। ਹੁਣ ਇਸ ਦਾ ਨਵਾਂ ਨਾਂ ਹੋਵੇਗਾ “ਐਸੋਸੀਏਸ਼ਨ ਆਫ਼ ਸਟੂਡੈਂਟਸ ਫ਼ਾਰ ਆਲਟਰਨੇਟਿਵ ਪਾਲਿਟਿਕਸ (ASAP)। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ […]
Continue Reading
