ਮੰਦਰ ’ਚ ਮੰਗੀ ਮੰਨਤ, ‘ਮੇਰੀ ਸੱਸ ਛੇਤੀ ਮਰ ਜਾਵੇ’

ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਆਪਣੇ ਵਿਸ਼ਵਾਸ ਮੁਤਾਬਕ ਲੋਕ ਧਾਰਮਿਕ ਥਾਵਾਂ ਉਤੇ ਘਰ ਪਰਿਵਾਰ ਲਈ ਤਰੱਕੀ, ਸੁੱਖ ਦੀ ਮੰਨਤ ਮੰਗਦੇ ਤਾਂ ਆਮ ਸੁਣੇ ਹਨ, ਪਰ ਇਕ ਕੋਈ ਇਹ ਮੰਨਤ ਮੰਗੇ ਵੀ ਮੇਰੀ ਸੱਸ ਮਰ ਜਾਵੇ ਤਾਂ ਹੈਰਾਨ ਕਰਨ ਵਾਲਾ ਮਾਮਲਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਕਰਨਾਟਕ ਵਿੱਚ, ਜਿੱਥੇ ਕਿਸੇ ਵੱਲੋਂ […]

Continue Reading

ਨਵੇਂ ਸਾਲ ਤੋਂ ਕੁਝ ਮੋਬਾਇਲਾਂ ਉਤੇ ਨਹੀਂ ਚੱਲੇਗਾ whatsaap

ਚੰਡੀਗੜ੍ਹ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਬਹੁਤੇ ਪੁਰਾਣੇ ਸਮਾਰਟ ਫੋਨ ਵਰਤਣ ਵਾਲਿਆਂ ਨੂੰ ਨਵੇਂ ਸਾਲ ਭਾਵ ਇਕ ਜਨਵਰੀ ਨੂੰ ਵੱਡਾ ਝਟਕਾ ਲਗ ਸਕਦਾ ਹੈ। ਵਟਸਐਪ ਇਕ ਜਨਵਰੀ ਤੋਂ ਕੁਝ ਮੋਬਾਇਲ ਫੋਨਾਂ ਉਤੇ ਆਪਣੀ ਸਰਵਿਸ ਬੰਦ ਕਰਨ ਜਾ ਰਿਹਾ ਹੈ। 1 ਜਨਵਰੀ 2025 ਤੋਂ ਕੁਝ ਮੋਬਾਇਲਾਂ ਉਤੇ ਵਟਸਐਪ ਬੰਦ ਹੋ ਜਾਵੇਗਾ। ਵਟਸਐਪ ਉਤੇ ਨਾ ਕੋਈ […]

Continue Reading

ਆਮ ਆਦਮੀ ਪਾਰਟੀ ਵੱਲੋਂ ਗ੍ਰੰਥੀ ਸਿੰਘਾਂ ਨੂੰ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ

ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਗ੍ਰੰਥੀਆਂ ਸਿੰਘਾਂ ਅਤੇ ਪੁਜਾਰੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਅੱਜ ਇੱਥੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੁਜਾਰੀ ਅਤੇ ਗ੍ਰੰਥੀ ਸਨਮਾਨ ਯੋਜਨਾ ਦਾ ਐਲਾਨ […]

Continue Reading

ਭਾਜਪਾ ‘ਚ ਜਲਦ ਹੋਵੇਗਾ ਜਥੇਬੰਦਕ ਪੱਧਰ ‘ਤੇ ਵੱਡਾ ਫੇਰਬਦਲ, ਬਦਲੇ ਜਾਣਗੇ ਸੱਤ ਰਾਜਾਂ ਦੇ ਪ੍ਰਧਾਨ

ਨਵੀਂ ਦਿੱਲੀ, 30 ਦਸੰਬਰ, ਦੇਸ਼ ਕਲਿਕ ਬਿਊਰੋ :ਭਾਜਪਾ ‘ਚ ਜਥੇਬੰਦਕ ਪੱਧਰ ‘ਤੇ ਜਲਦ ਹੀ ਵੱਡਾ ਫੇਰਬਦਲ ਹੋਣ ਜਾ ਰਿਹਾ ਹੈ। ਨਵੇਂ ਸਾਲ ‘ਚ ਪਾਰਟੀ ਨੂੰ ਜਨਵਰੀ ਦੇ ਆਖਰੀ ਹਫਤੇ ਜਾਂ ਫਰਵਰੀ ਦੇ ਪਹਿਲੇ ਹਫਤੇ ‘ਚ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਸਕਦਾ ਹੈ। ਹਾਲਾਂਕਿ ਪਾਰਟੀ ਦੇ ਸੰਵਿਧਾਨ ਮੁਤਾਬਕ ਇਸ ਤੋਂ ਪਹਿਲਾਂ 50 ਫੀਸਦੀ ਸੂਬਿਆਂ ‘ਚ ਸੰਗਠਨ ਚੋਣਾਂ […]

Continue Reading

ਅੱਜ ਦਾ ਇਤਿਹਾਸ

30 ਦਸੰਬਰ 1943 ਨੂੰ ਸੁਭਾਸ਼ ਚੰਦਰ ਬੋਸ ਨੇ ਪੋਰਟ ਬਲੇਅਰ ਵਿਚ ਭਾਰਤ ਦੀ ਆਜ਼ਾਦੀ ਦਾ ਝੰਡਾ ਲਹਿਰਾਇਆ ਸੀਚੰਡੀਗੜ੍ਹ, 30 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 30 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦੀ ਕੋਸ਼ਿਸ਼ ਕਰਾਂਗੇ […]

Continue Reading

ਕਰੰਟ ਲੱਗਣ ਕਾਰਨ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਗੋਰਖਪੁਰ, 29 ਦਸੰਬਰ, ਦੇਸ਼ ਕਲਿੱਕ ਬਿਓਰੋ : ਉਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇਕ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਕਰੰਟ ਲੱਗਣ ਕਾਰਨ ਤਿੰਨ ਦੀ ਮੌਤ ਹੋ ਗਈ। ਥਾਣਾ ਏਮਸ ਅੰਦਰ ਪੈਂਦੇ ਸੋਨਬਰਸਾ ਬਾਜ਼ਾਰ ਵਿੱਚ ਅੱਜ ਸ਼ਾਮ ਸਮੇਂ ਹਾਈਟੇਂਸ਼ਨ ਤਾਰ ਕਾਰਨ ਹੋਏ ਹਾਦਸੇ ਵਿੱਚ ਦੋ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ। ਵਿਸ਼ੁਨਪੁਰ ਖੁਰਦ ਦੇ ਟੋਲਾ […]

Continue Reading

ਪਿੰਡਾਂ ਦੇ ਅਜਿਹੇ ਨਾਂ ਜੋ ਸੁਣਕੇ ਦੰਦਾਂ ’ਚ ਲੈ ਲਵੋਗੇ ਜੀਭ

ਚੰਡੀਗੜ੍ਹ, 29 ਦਸੰਬਰ, ਦੇਸ਼ ਕਲਿੱਕ ਬਿਓਰੋ : ਦੇਸ਼ ਵਿੱਚ ਕੁਝ ਪਿੰਡਾਂ ਦੇ ਨਾਮ ਅਜਿਹੇ ਹਨ ਜਿੰਨਾਂ ਨੂੰ ਸੁਣਕੇ ਹਾਸੀ ਆਉਂਦੀ ਹੈ ਅਤੇ ਕੁਝ ਅਜਿਹੇ ਨਾਮ ਵੀ ਹਨ ਜਿੰਨਾਂ ਦਾ ਨਾਮ ਲੈਣ ਲੱਗਿਆ ਵੀ ਸ਼ਰਮ ਆਉਂਦੀ ਹੈ। ਦਾਰੂ ਨੂੰ ਇਕ ਨਸ਼ੀਲੀ ਚੀਜ਼ ਮੰਨਿਆ ਜਾਂਦਾ ਹੈ, ਪ੍ਰੰਤੂ ਝਾਰਖੰਡ ਦਾ ਇਕ ਅਜਿਹਾ ਪਿੰਡ ਹੈ ਜਿਸ ਦਾ ਨਾਮ ਹੀ […]

Continue Reading

ਗੁਜਰਾਤ ਦੇ ਇੱਕ ਕੈਮੀਕਲ ਪਲਾਂਟ ‘ਚ ਗੈਸ ਲੀਕ ਹੋਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ

ਗਾਂਧੀਨਗਰ, 29 ਦਸੰਬਰ, ਦੇਸ਼ ਕਲਿਕ ਬਿਊਰੋ :ਗੁਜਰਾਤ ਦੇ ਭਰੂਚ ਜ਼ਿਲ੍ਹੇ ਵਿੱਚ ਐਤਵਾਰ ਸਵੇਰੇ ਇੱਕ ਕੈਮੀਕਲ ਪਲਾਂਟ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਹਾਦਸਾ ਦਹੇਜ ਸਥਿਤ ਗੁਜਰਾਤ ਫਲੋਰੋਕੈਮੀਕਲਸ ਲਿਮਟਿਡ (ਜੀਐਫਐਲ) ਦੇ ਸੀਐਮਐਸ ਪਲਾਂਟ ਵਿੱਚ ਵਾਲਵ ਲੀਕ ਹੋਣ ਕਾਰਨ ਵਾਪਰਿਆ। ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ […]

Continue Reading

ਪਤੰਗ ਉਡਾਉਂਦਿਆਂ ਬੋਰਵੈਲ ‘ਚ ਡਿੱਗੇ ਬੱਚੇ ਨੂੰ 16 ਘੰਟੇ ਬਾਅਦ ਬਾਹਰ ਕੱਢਿਆ, ਹਾਲਤ ਗੰਭੀਰ

ਭੋਪਾਲ, 29 ਦਸੰਬਰ, ਦੇਸ਼ ਕਲਿਕ ਬਿਊਰੋ :ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਰਾਘੋਗੜ੍ਹ ‘ਚ ਬੋਰਵੈੱਲ ‘ਚ ਡਿੱਗੇ 10 ਸਾਲਾ ਬੱਚੇ ਨੂੰ ਬਾਹਰ ਕੱਢ ਲਿਆ ਗਿਆ ਹੈ। NDRF ਅਤੇ ਸਿਹਤ ਵਿਭਾਗ ਦੀ ਟੀਮ ਨੇ ਉਸ ਨੂੰ ਸਟਰੈਚਰ ‘ਤੇ ਬਾਹਰ ਲਿਆਂਦਾ। ਸਿਹਤ ਵਿਭਾਗ ਦੀ ਟੀਮ ਉਸ ਨੂੰ ਐਂਬੂਲੈਂਸ ਰਾਹੀਂ ਜ਼ਿਲ੍ਹਾ ਹਸਪਤਾਲ ਲੈ ਗਈ। ਬੱਚੇ ਦੀ ਹਾਲਤ ਨਾਜ਼ੁਕ […]

Continue Reading

ਬੈਂਕ ਕਰਮਚਾਰੀ ਨੇ ਮੋਬਾਇਲ ਨੰਬਰ ਬਦਲਕੇ ਖਾਤਿਆਂ ’ਚੋਂ ਕਢਵਾਏ 12 ਕਰੋੜ ਰੁਪਏ

ਬੇਂਗਲੁਰੂ, 29 ਦਸੰਬਰ, ਦੇਸ਼ ਕਲਿੱਕ ਬਿਓਰੋ : ਬੈਂਕ ਦੇ ਇਕ ਬੈਂਕ ਮੈਨੇਜਰ ਅਤੇ ਹੋਰ ਤਿੰਨ ਕਰਮਚਾਰੀਆਂ ਨੇ ਧੋਖੇ ਨਾਲ ਬੈਂਕ ਖਾਤਿਆਂ ਵਿੱਚ 12 ਕਰੋੜ ਰੁਪਏ ਕਢਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਪੁਲਿਸ ਨੇ ਵਿੱਤੀ ਧੋਖਾਧੜੀ ਅਤੇ ਸਾਈਬਰ ਫਰਾਡ ਦੇ ਦੋਸ਼ ਵਿੱਚ ਐਕਸਿਸ ਬੈਂਕ ਦੇ ਇਕ ਰਿਲੇਸ਼ਨਸਿਪ ਮੈਨੇਜਰ ਅਤੇ ਤਿੰਨ ਹੋਰ ਨੂੰ ਗ੍ਰਿਫਤਾਰ ਕੀਤਾ ਹੈ। […]

Continue Reading