ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਭਾਰੀ ਬਰਫਬਾਰੀ

ਹਜ਼ਾਰ ਤੋਂ ਵੱਧ ਵਾਹਨ ਫਸੇ, ਕਈ ਰਾਸ਼ਟਰੀ ਮਾਰਗ ਬੰਦ, ਅਟਲ ਸੁਰੰਗ ‘ਚ ਆਵਾਜਾਈ ਰੋਕੀਨਵੀਂ ਦਿੱਲੀ, 29 ਦਸੰਬਰ, ਦੇਸ਼ ਕਲਿਕ ਬਿਊਰੋ :ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ‘ਚ ਸਾਲ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ।ਹਿਮਾਚਲ ਪ੍ਰਦੇਸ਼ ‘ਚ ਸ਼ਨੀਵਾਰ ਰਾਤ ਨੂੰ ਬਰਫੀਲਾ ਤੂਫਾਨ ਆਇਆ। ਰੋਹਤਾਂਗ ਦੇ ਉੱਤਰੀ ਅਤੇ ਦੱਖਣੀ ਧਰੁਵ ‘ਤੇ 24 ਘੰਟਿਆਂ ਦੇ […]

Continue Reading

ਕਾਂਗਰਸ ਨੇ EX PM ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਪ੍ਰਬੰਧਾਂ ਨੂੰ ਲੈ ਕੇ ਜਤਾਇਆ ਇਤਰਾਜ਼

ਨਵੀਂ ਦਿੱਲੀ, 29 ਦਸੰਬਰ, ਦੇਸ਼ ਕਲਿਕ ਬਿਊਰੋ :ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਯਾਦਗਾਰ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਕਾਂਗਰਸ ਨੇ ਉਨ੍ਹਾਂ ਦੇ ਅੰਤਿਮ ਸਸਕਾਰ ਦੇ ਪ੍ਰਬੰਧਾਂ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।ਕਾਂਗਰਸ ਨੇਤਾ ਪਵਨ ਖੇੜਾ ਨੇ ਇਕ ਐਕਸ ਪੋਸਟ ‘ਚ ਕਿਹਾ ਕਿ ਉਹ ਡਾ: ਮਨਮੋਹਨ ਸਿੰਘ ਦੇ ਸਰਕਾਰੀ ਅੰਤਿਮ ਸਸਕਾਰ […]

Continue Reading

ਅੱਜ ਦਾ ਇਤਿਹਾਸ : 29 ਦਸੰਬਰ 1972 ਨੂੰ ਕਲਕੱਤਾ ‘ਚ ਮੈਟਰੋ ਰੇਲ ਦਾ ਕੰਮ ਸ਼ੁਰੂ ਹੋਇਆ ਸੀ

ਚੰਡੀਗੜ੍ਹ, 29 ਦਸੰਬਰ, ਦੇਸ਼ ਕਲਿਕ ਬਿਊਰੋ :ਦੇਸ਼ ਅਤੇ ਦੁਨੀਆ ਵਿਚ 29 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 29 ਦਸੰਬਰ ਦੇ ਇਤਿਹਾਸ ਬਾਰੇ :-* 2006 ਵਿੱਚ ਅੱਜ ਦੇ ਦਿਨ ਚੀਨ ਨੇ ਰਾਸ਼ਟਰੀ ਰੱਖਿਆ ‘ਤੇ ਇੱਕ ਵ੍ਹਾਈਟ ਪੇਪਰ ਜਾਰੀ […]

Continue Reading

ਪੰਜਾਬ ਦੇ ਰਹਿਣ ਵਾਲੇ BSF ਜਵਾਨ ਨੇ ਡਿਊਟੀ ਦੌਰਾਨ ਗੋਲੀ ਮਾਰ ਕੀਤੀ ਖੁਦਕੁਸ਼ੀ

ਜੈਸਲਮੇਰ, 28 ਦਸੰਬਰ, ਦੇਸ਼ ਕਲਿੱਕ ਬਿਓਰੋ : ਬੀਐਸਐਫ ਵਿੱਚ ਨੌਕਰੀ ਕਰਦੇ ਪੰਜਾਬ ਹੁਸਿਆਰਪੁਰ ਦੇ ਰਹਿਣ ਵਾਲੇ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਭਾਰਤ-ਪਾਕਿ ਸੀਮਾ ਉਤੇ ਤੈਨਾਤ ਬੀਐਸਐਫ ਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦਾ ਕ੍ਰਿਸ਼ਨ ਕੁਮਾਰ ਭਾਰਤ-ਸੀਮਾ ਉਤੇ ਤੈਨਾਤ ਸੀ। ਕ੍ਰਿਸ਼ਨ ਕੁਮਾਰ ਨੇ ਆਪਣੇ ਆਪ […]

Continue Reading

‘ਆਪ’ ਦੀ ਮਹਿਲਾ ਸਨਮਾਨ ਯੋਜਨਾ : ਪੁਲਿਸ ਕਮਿਸ਼ਨਰ ਨੂੰ ਦਿੱਤੇ ਜਾਂਚ ਦੇ ਹੁਕਮ

ਭਾਜਪਾ ਯੋਜਨਾ ਰੋਕਣਾ ਚਾਹੁੰਦੀ ਹੈ ਸਨਮਾਨ ਯੋਜਨਾ : ਆਮ ਆਦਮੀ ਪਾਰਟੀ ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਨੂੰ 2100 ਰੁਪਏ ਦੇਣ ਦੇ ਐਲਾਨ ਦਾ ਵਿਵਾਦ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਹੁਣ ਐਲਜੀ ਸਕੱਤਰੇਤ ਵੱਲੋਂ ਡਿਵੀਜ਼ਨਲ ਕਮਿਸ਼ਨ ਨੂੰ ਇਸ ਦੀ ਜਾਂਚ […]

Continue Reading

ਖੌਫਨਾਕ – ਤੀਜੀ ਧੀ ਜੰਮਣ ’ਤੇ ਪਤਨੀ ਨੂੰ ਸਾੜ ਕੇ ਮਾਰਿਆ

ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ : ਔਰਤ ਵੱਲੋਂ ਤੀਜੀ ਧੀ ਜਨਮ ਦੇਣ ਉਤੇ ਵਿਅਕਤੀ ਨੇ ਜਿਉਂਦਾ ਸਾੜ ਕੇ ਮਾਰਨ ਦੀ ਦਰਦਨਾਇਕ ਖਬਰ ਸਾਹਮਣੇ ਆਈਹੈ। ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦੇ ਗੰਗਾਖੇੜ ਨਾਕਾ ਵਿੱਚ ਇਕ ਵਿਅਕਤੀ ਨੇ ਪੈਟਰੋਲ ਪਾ ਕੇ ਆਪਣੀ ਪਤਨੀ ਨੂੰ ਅੱਗ ਲਗਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਔਰਤ ਤੋਂ ਇਸ […]

Continue Reading

ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ‘ਚ 4 ਦਿਨਾਂ ਤੋਂ ਹੋ ਰਹੀ ਹੈ ਭਾਰੀ ਬਰਫਬਾਰੀ

ਮਕਾਨ, ਸੜਕਾਂ ਤੇ ਗੱਡੀਆਂ ਬਰਫ਼ ਨਾਲ ਢਕੀਆਂ, ਵੱਡੀ ਗਿਣਤੀ ਸੈਲਾਨੀ ਪਹੁੰਚੇਸ਼ਿਮਲਾ, 28 ਦਸੰਬਰ, ਦੇਸ਼ ਕਲਿਕ ਬਿਊਰੋ :ਸਰਦੀਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੀ ਧਰਤੀ ਬਰਫਬਾਰੀ ਕਾਰਨ ਚਿੱਟੀ ਹੋ ਗਈ ਹੈ। ਇੱਥੇ ਕਰੀਬ 4 ਦਿਨਾਂ ਤੋਂ ਬਰਫਬਾਰੀ ਹੋ ਰਹੀ ਹੈ। ਅਟਲ ਸੁਰੰਗ ਰੋਹਤਾਂਗ ਦੇ ਉੱਤਰੀ-ਦੱਖਣੀ ਧਰੁਵ ‘ਤੇ 3 ਫੁੱਟ ਤੋਂ ਜ਼ਿਆਦਾ ਬਰਫ ਜਮ੍ਹਾ ਹੋ […]

Continue Reading

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਰਾਸ਼ਟਰਪਤੀ ਮੁਰਮੂ, ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਵਿਦਾਈ ਦੇਣ ਪਹੁੰਚੇਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿਕ ਬਿਊਰੋ :ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੌਜ ਦੀ ਤੋਪ ਗੱਡੀ ਰਾਹੀਂ ਦਿੱਲੀ ਦੇ ਨਿਗਮਬੋਧ ਘਾਟ ਲਿਆਂਦਾ ਗਿਆ। ਇੱਥੇ ਤਿੰਨੋਂ ਫ਼ੌਜਾਂ ਨੇ ਉਨ੍ਹਾਂ ਨੂੰ ਸਲਾਮੀ […]

Continue Reading

ਅਜੇ ਤੱਕ ਬੋਰਵੈਲ ‘ਚ ਹੀ ਫਸੀ ਹੋਈ ਹੈ ਮਾਸੂਮ, ਮੀਂਹ ਕਾਰਨ ਬਚਾਅ ਕਾਰਜ ਠੱਪ

ਕੋਟਪੁਤਲੀ, 28 ਦਸੰਬਰ, ਦੇਸ਼ ਕਲਿਕ ਬਿਊਰੋ : ਕੋਟਪੁਤਲੀ ਵਿਖੇ ਬੋਰਵੈਲ ‘ਚ ਡਿੱਗੀ ਚੇਤਨਾ (3) ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੁਣ ਅਸਫਲ ਹੋ ਰਹੀਆਂ ਹਨ। ਪ੍ਰਸ਼ਾਸਨ ਦੀਆਂ ਵਾਰ-ਵਾਰ ਬਦਲਦੀਆਂ ਯੋਜਨਾਵਾਂ ਅਤੇ ਮੀਂਹ ਨੇ ਬਚਾਅ ਕਾਰਜ ਲਗਭਗ ਠੱਪ ਕਰ ਦਿੱਤੇ ਹਨ। ਅਧਿਕਾਰੀ ਹੁਣ ਹਰ ਰੋਜ਼ ਇਹ ਦਾਅਵਾ ਕਰਦੇ ਹਨ ਕਿ ਟੀਮਾਂ ਅੱਜ ਉਤਰਨਗੀਆਂ ਪਰ ਸ਼ਾਮ ਤੱਕ ਫੈਸਲਾ ਅਗਲੇ […]

Continue Reading

ਨਸ਼ੇ ’ਚ ਟੱਲੀ ਕਾਰ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਮਾਰੀ ਟੱਕਰ, 5 ਦੀ ਮੌਤ

ਨਵੀਂ ਦਿੱਲੀ, 28 ਦਸੰਬਰ, ਦੇਸ਼ ਕਲਿੱਕ ਬਿਓਰੋ : ਨਸ਼ੇ ਵਿੱਚ ਟੱਲੀ ਐਸਯੂਵੀ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਦੁਪਹਿਰ ਸਮੇਂ ਨਸ਼ਾ ਕਰਕੇ ਐਸਯੂਵੀ ਚਲਾ ਰਹੇ ਡਰਾਈਵਰ ਨੇ ਦੋ ਮੋਟਰਸਾਈਕਲਾਂ ਨੂੰ ਕੁਚਲ ਦਿੱਤਾ। ਪੁਲਿਸ ਮੁਤਾਬਕ ਸਕਾਰਪੀਓ ਭਾਨੁਪ੍ਰਤਾਪਪੁਰ ਤੋਂ ਅੰਤਾਗੜ੍ਹ ਜਾ ਰਹੀ ਸੀ, […]

Continue Reading