Gold Price : ਸੋਨਾ ਹੋਇਆ ਸਸਤਾ
ਨਵੀਂ ਦਿੱਲੀ, 3 ਮਈ, ਦੇਸ਼ ਕਲਿੱਕ ਬਿਓਰੋ : ਸੋਨੇ ਦੇ ਭਾਅ ਵਿੱਚ ਕਾਫੀ ਗਿਰਾਵਟ ਆਈ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਪਿੱਛੇ ਅਮਰੀਕਾ ਅਤੇ ਚੀਨ ਵਿੱਚ ਚਲ ਰਿਹਾ ਟ੍ਰੇਡ ਵਾਰ ਦਾ ਠੰਡਾ ਪੈਣਾ ਹੈ। ਸੋਨੇ ਰਿਕਾਰਡ ਹਾਈ ਤੋਂ 6658 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ ਹੈ। ਸ਼ੁੱਕਰਵਾਰ ਨੂੰ ਐਮਸੀਐਕਸ ਵਿੱਚ 10 ਗ੍ਰਾਮ ਗੋਲਡ ਦਾ ਭਾਅ […]
Continue Reading
