ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ
ਨਵੀਂ ਦਿੱਲੀ, 15 ਅਪ੍ਰੈਲ, ਦੇਸ਼ ਕਲਿਕ ਬਿਊਰੋ :ਬਿਹਾਰ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਅਰਵਾਲ ਦੇ ਸ਼ਾਦੀਪੁਰ ਪਿੰਡ ‘ਚ ਸੋਮਵਾਰ ਸ਼ਾਮ ਬਿਜਲੀ ਡਿੱਗਣ ਨਾਲ ਪਿਤਾ ਅਵਧੇਸ਼ ਯਾਦਵ (48), ਪਤਨੀ ਰਾਧਿਕਾ ਦੇਵੀ (45) ਅਤੇ ਬੇਟੀ ਰਿੰਕੂ ਕੁਮਾਰੀ (18) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਗੋਪਾਲਗੰਜ ਦੇ […]
Continue Reading
