ਸਰਕਾਰੀ ਸਕੂਲ ’ਚ ਮਿੱਡ ਡੇ ਮੀਲ ਖਾਣ ਤੋਂ ਬਾਅਦ 50 ਤੋਂ ਵੱਧ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਵਿਗੜੀ

ਸਰਕਾਰੀ ਸਕੂਲ ’ਚ ਦਿੱਤਾ ਗਿਆ ਮਿੱਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 50 ਤੋਂ ਵੱਧ ਵਿਦਿਆਰਥੀਆਂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਬੱਚਿਆਂ ਨੇ ਪੇਟ ਦਰਦ ਤੇ ਸਿਰ ਦਰਦ ਦੀ ਸ਼ਿਕਾਇਤ ਕੀਤੀ। ਜੈਪੁਰ, 14 ਸਤੰਬਰ, ਦੇਸ਼ ਕਲਿਕ ਬਿਊਰੋ : ਸਰਕਾਰੀ ਸਕੂਲ ’ਚ ਦਿੱਤਾ ਗਿਆ ਮਿੱਡ ਡੇ ਮੀਲ ਦਾ ਖਾਣਾ ਖਾਣ ਤੋਂ ਬਾਅਦ 50 ਤੋਂ […]

Continue Reading

ਭਾਰਤ-ਆਸਟ੍ਰੇਲੀਆ ਮਹਿਲਾ ਟੀਮਾਂ ਵਿਚਕਾਰ ਮੁੱਲਾਂਪੁਰ ਸਟੇਡੀਅਮ ‘ਚ ਮੈਚ ਅੱਜ, ਟ੍ਰੈਫਿਕ ਐਡਵਾਈਜ਼ਰੀ ਜਾਰੀ

ਮੋਹਾਲੀ, 14 ਸਤੰਬਰ, ਦੇਸ਼ ਕਲਿਕ ਬਿਊਰੋ :India-Australia women’s team match: ਕ੍ਰਿਕਟ ਪ੍ਰੇਮੀਆਂ ਦਾ ਲੰਮਾ ਇੰਤਜ਼ਾਰ ਅੱਜ (ਐਤਵਾਰ) ਖਤਮ ਹੋ ਜਾਵੇਗਾ। ਅੱਜ ਐਤਵਾਰ ਨੂੰ ਯਾਦਵਿੰਦਰਾ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਪਹਿਲੀ ਵਾਰ ਅੰਤਰਰਾਸ਼ਟਰੀ ਮੈਚ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤ ਅਤੇ ਆਸਟ੍ਰੇਲੀਆ ਦੀਆਂ ਮਹਿਲਾ ਟੀਮਾਂ (India-Australia women’s team) ਵਿਚਕਾਰ ਦੁਪਹਿਰ 1:30 ਵਜੇ ਤੋਂ ਇੱਕ ਦਿਲਚਸਪ ਇੱਕ ਰੋਜ਼ਾ ਮੈਚ […]

Continue Reading

ਪੂਰੇ ਦੇਸ਼ ਦਾ ਬਣੇਗਾ ਸਮਾਰਟ ਮੈਪ, ਜਨਗਣਨਾ ਦੀ ਮੌਕਡ੍ਰਿਲ ਅਕਤੂਬਰ ਤੋਂ ਹੋਵੇਗੀ ਸ਼ੁਰੂ

ਨਵੀਂ ਦਿੱਲੀ, 14 ਸਤੰਬਰ, ਦੇਸ਼ ਕਲਿਕ ਬਿਊਰੋ :ਦੁਨੀਆ ਦੀ ਸਭ ਤੋਂ ਵੱਡੀ ਪ੍ਰਸ਼ਾਸਕੀ ਕਵਾਇਦ, ਜਨਗਣਨਾ-2027 ਦੀ ਸ਼ੁਰੂਆਤ ਤੋਂ ਪਹਿਲਾਂ ਪੂਰੇ ਸਿਸਟਮ ਦੀ ਜਾਂਚ ਕਰਨ ਲਈ ਮੌਕ ਡ੍ਰਿਲ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਮੌਕ ਡ੍ਰਿਲ 60 ਦਿਨਾਂ ਤੱਕ ਚੱਲੇਗੀ। ਇਸ ਦੌਰਾਨ, ਜਨਗਣਨਾ ਦੀਆਂ ਸਾਰੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾਵੇਗੀ।ਤਜਰਬਿਆਂ ਦੇ ਆਧਾਰ ‘ਤੇ, […]

Continue Reading

ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਬੰਕਰ ‘ਚ ਲੁਕ ਗਿਆ ਸੀ : ਸੇਵਾਮੁਕਤ ਲੈਫਟੀਨੈਂਟ ਜਨਰਲ KJS ਢਿੱਲੋਂ

ਨਵੀਂ ਦਿੱਲੀ, 14 ਸਤੰਬਰ, ਦੇਸ਼ ਕਲਿਕ ਬਿਊਰੋ :ਭਾਰਤੀ ਫੌਜ ਤੋਂ ਸੇਵਾਮੁਕਤ ਹੋਏ ਲੈਫਟੀਨੈਂਟ ਜਨਰਲ ਕੇਜੇਐਸ ਢਿੱਲੋਂ ਨੇ ਸ਼ਨੀਵਾਰ ਨੂੰ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਇੱਕ ਬੰਕਰ ਵਿੱਚ ਲੁਕ ਗਿਆ ਸੀ। ਯੁੱਧ ਖਤਮ ਹੋਣ ਤੋਂ ਬਾਅਦ, ਉਨ੍ਹਾਂ ਨੇ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਆਪਣੇ ਆਪ ਨੂੰ ਫੀਲਡ ਮਾਰਸ਼ਲ ਦੇ ਅਹੁਦੇ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 14-09-2025 ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ […]

Continue Reading

ਮੁੱਖ ਮੰਤਰੀ ਦੇ ਸਵਾਰ ਹੁੰਦਿਆਂ ਹੀ ਗਰਮ ਗੁਬਾਰੇ ਨੂੰ ਅੱਗ ਲੱਗੀ

ਭੋਪਾਲ, 13 ਸਤੰਬਰ, ਦੇਸ਼ ਕਲਿਕ ਬਿਊਰੋ :ਅੱਜ ਸ਼ਨੀਵਾਰ ਸਵੇਰੇ ਮੁੱਖ ਮੰਤਰੀ ਇੱਕ ਗਰਮ ਗੁਬਾਰੇ ਵਿੱਚ ਸਵਾਰ ਹੋਏ, ਪਰ ਹਵਾ ਦੀ ਗਤੀ 20 ਕਿਲੋਮੀਟਰ ਪ੍ਰਤੀ ਘੰਟਾ ਹੋਣ ਕਾਰਨ ਗੁਬਾਰਾ ਉੱਡ ਨਹੀਂ ਸਕਿਆ। ਮੱਧ ਪ੍ਰਦੇਸ਼ ਦੇ ਗਾਂਧੀਸਾਗਰ ਫੋਰੈਸਟ ਰਿਟਰੀਟ ਨੇੜੇ ਹਿੰਗਲਾਜ ਰਿਜ਼ੋਰਟ ਵਿੱਚ ਰਾਤ ਠਹਿਰਨ ਤੋਂ ਬਾਅਦ, ਮੁੱਖ ਮੰਤਰੀ ਡਾ. ਮੋਹਨ ਯਾਦਵ ਗਰਮ ਗੁਬਾਰੇ ਵਿੱਚ ਸਵਾਰ ਹੋਏ […]

Continue Reading

ਛੇੜਛਾੜ ਤੋਂ ਤੰਗ ਲੜਕੀ ਨੇ ਮੁੰਡੇ ’ਤੇ ਫੇਰੀ ਜੁੱਤੀ

ਇਕ ਨੌਜਵਾਨ ਵੱਲੋਂ ਲੜਕੀ ਨਾਲ ਛੇੜਛਾੜ ਕਰਨੀ ਅਤੇ ਉਸ ਨੂੰ ਮੋਬਾਇਲ ਉਤੇ ਵਾਰ-ਵਾਰ ਮੈਸੇਜ ਕਰਕੇ ਪ੍ਰੇਸ਼ਾਨਾ ਕਰਨਾ ਮਹਿੰਗਾ ਪੈ ਗਿਆ। ਪ੍ਰੇਸ਼ਾਨ ਹੋਈ ਲੜਕੀ ਨੇ ਰਾਹ ਵਿੱਚ ਹੀ ਚੱਪਲ ਉਤਾਰ ਕੇ ਲੜਕੀ ਨੂੰ ਕੁੱਟਿਆ ਅਤੇ ਉਸ ਨੂੰ ਵਾਰ ਵਾਰ Sorry ਬੋਲਣ ਲਈ ਕਹਿੰਦੀ ਰਹੀ। ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿੱਕ ਬਿਓਰੋ : ਇਕ ਨੌਜਵਾਨ ਵੱਲੋਂ ਲੜਕੀ […]

Continue Reading

RBI ਦਾ ਨਵਾਂ ਨਿਯਮ! : ਕਰਜ਼ਾ ਨਾ ਮੋੜਨ ’ਤੇ ਬੰਦ ਹੋ ਜਾਵੇਗਾ ਮੋਬਾਇਲ

ਨਵੀਂ ਦਿੱਲੀ, 13 ਸਤੰਬਰ, ਦੇਸ਼ ਕਲਿੱਕ ਬਿਓਰੋ : ਬੈਂਕਾਂ ਤੋਂ ਕਰਜ਼ਾ ਲੈਣ ਵਾਲਿਆਂ ਲਈ ਇਹ ਜ਼ਰੂਰੀ ਜਾਣਨਾ ਹੋਵੇਗਾ ਕਿ ਜੇਕਰ ਕਰਜ਼ਾ ਨਹੀਂ ਮੋੜਿਆ ਤਾਂ ਬੈਂਕ ਤੁਹਾਡਾ ਮੋਬਾਇਲ (ਫੋਨ)  ਲੌਕ ਕਰ ਸਕਣਗੇ। RBI ਵੱਲੋਂ ਇਸ ਸਬੰਧੀ ਨਵਾਂ ਨਿਯਮ ਲਿਆਂਦਾ ਜਾ ਸਕਦਾ ਹੈ, ਜਿਸ ਤੋਂ ਬਾਅਦ ਲੋਨ ਉਤੇ ਲਏ ਗਏ ਫੋਨ ਨੂੰ ਲੌਕ ਕੀਤਾ ਜਾ ਸਕੇਗਾ। ਬੈਂਕ […]

Continue Reading

ਗਣੇਸ਼ ਵਿਸਰਜਨ ਸਮਾਗਮ ਮੌਕੇ ਟਰੱਕ ਭੀੜ ‘ਚ ਵੜਿਆ, 9 ਲੋਕਾਂ ਦੀ ਮੌਤ 20 ਜ਼ਖਮੀ

ਬੈਂਗਲੁਰੂ, 13 ਸਤੰਬਰ, ਦੇਸ਼ ਕਲਿਕ ਬਿਊਰੋ :ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਗਣੇਸ਼ ਵਿਸਰਜਨ ਜਲੂਸ ਵਿੱਚ ਹਿੱਸਾ ਲੈ ਰਹੇ ਲੋਕਾਂ ਨੂੰ ਇੱਕ ਟਰੱਕ ਨੇ ਕੁਚਲ ਦਿੱਤਾ। 9 ਲੋਕਾਂ ਦੀ ਮੌਤ ਹੋ ਗਈ, 20 ਲੋਕ ਜ਼ਖਮੀ ਹੋ ਗਏ। ਇਹ ਘਟਨਾ ਮੋਸਾਲੇ ਹੋਸਾਹਲੀ ਪਿੰਡ ਵਿੱਚ ਰਾਤ 8.45 ਵਜੇ ਦੇ ਕਰੀਬ ਵਾਪਰੀ।ਪੁਲਿਸ ਅਨੁਸਾਰ, ਮ੍ਰਿਤਕਾਂ ਵਿੱਚ ਜ਼ਿਆਦਾਤਰ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, 13-09-2025 ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿੑ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ […]

Continue Reading