ਦਰਦਨਾਕ ਸੜਕ ਹਾਦਸਾ: ਨਾਬਾਲਗ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

  Tragic road accident! ਦਰਦਨਾਕ ਸੜਕ ਹਾਦਸਾ: ਨਾਬਾਲਗ ਦੀ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ Tragic road accident! ਨਾਬਾਲਗ ਦੀ ਲਾਪਰਵਾਹੀ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ; ਸਹਾਰਨਪੁਰ ਹਾਦਸੇ ‘ਚ ਮਾਂ, ਪੁੱਤ, ਧੀ ਤੇ ਪੋਤੀ ਦੀ ਮੌਤ, ਸੀਐਮ ਯੋਗੀ ਵੱਲੋਂ ਦੁੱਖ ਪ੍ਰਗਟ Tragic road accident! ਸਹਾਰਨਪੁਰ, 14 ਜੂਨ […]

Continue Reading

“2027 ‘ਚ ਪੰਜਾਬ ਦਾ ਅਗਲਾ CM ਕੋਈ ਵੀ ਹੋ ਸਕਦਾ ਹੈ, ਪਰ ਭਗਵੰਤ ਮਾਨ ਨਹੀਂ”- ਖੱਟਰ

  next CM of Punjab in 2027! “2027 ‘ਚ ਪੰਜਾਬ ਦਾ ਅਗਲਾ CM ਕੋਈ ਵੀ ਹੋ ਸਕਦਾ ਹੈ, ਪਰ ਭਗਵੰਤ ਮਾਨ ਨਹੀਂ”- ਖੱਟਰ next CM of Punjab in 2027! ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ; ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜਨ ਲਈ ਪਾਰਟੀ ਪੂਰੀ ਤਰ੍ਹਾਂ ਤਿਆਰ ਚੰਡੀਗੜ੍ਹ, 14 ਜੂਨ 2026 – next CM of Punjab […]

Continue Reading

ਵੱਡੀ ਖ਼ਬਰ: ਮਣੀਕਰਨ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਦਰਦਨਾਕ ਹਾਦਸਾ; ਪਿਓ-ਧੀ ਅਤੇ ਪੁੱਤ ਦੀ ਮੌਤ

ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਇੱਕ ਬੇਹੱਦ ਦਰਦਨਾਕ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਭੁੰਤਰ-ਮਣੀਕਰਨ ਮਾਰਗ ‘ਤੇ ਸਰਸਾੜੀ ਨੇੜੇ ਇੱਕ ਸੈਲਾਨੀਆਂ ਦੀ ਗੱਡੀ ਬੇਕਾਬੂ ਹੋ ਕੇ ਕਰੀਬ 200 ਮੀਟਰ ਡੂੰਘੀ ਖੱਡ ਵਿੱਚ ਪਾਰਵਤੀ ਨਦੀ ਦੇ ਕੰਢੇ ਜਾ ਡਿੱਗੀ। ਇਸ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ (Punjabi family) ਦੇ ਜਲੰਧਰ ਦੇ ਰਹਿਣ ਵਾਲੇ ਇੱਕੋ ਪਰਿਵਾਰ […]

Continue Reading

CM ਯੋਗੀ ਨੇ ਰਾਮ ਮੰਦਰ ਦੇ ਚੜ੍ਹਾਵੇ ਦੀ ਜਾਂਚ ਲਈ ਬਣਾਈ SIT

ਅਯੁੱਧਿਆ: ਅਯੁੱਧਿਆ ਰਾਮ ਮੰਦਰ ਵਿੱਚ 7 ​​ਕਰੋੜ ਰੁਪਏ ਦੇ ਚੜ੍ਹਾਵੇ ਚੋਰੀ ਹੋਣ ਦੇ ਦਾਅਵੇ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਸ਼ਨੀਵਾਰ ਨੂੰ, ਮੰਦਰ ਟਰੱਸਟ ਨੇ ਮੁੱਖ ਮੰਤਰੀ ਯੋਗੀ ਨੂੰ ਬੇਨਤੀ ਕੀਤੀ ਕਿ ਚੋਰੀ ਦੇ ਦਾਅਵੇ ਦੀ ਜਾਂਚ SIT (ਵਿਸ਼ੇਸ਼ ਜਾਂਚ ਟੀਮ) ਤੋਂ ਕਰਵਾਈ ਜਾਵੇ। ਕੁਝ ਘੰਟਿਆਂ ਬਾਅਦ, ਸਰਕਾਰ ਨੇ ਤਿੰਨ ਮੈਂਬਰੀ SIT ਬਣਾਈ। SIT […]

Continue Reading

ਲੈਫਟੀਨੈਂਟ ਜਨਰਲ ਧੀਰਜ ਸੇਠ ਹੋਣਗੇ ਅਗਲੇ ਫੌਜ ਮੁਖੀ

ਨਵੀਂ ਦਿੱਲੀ: ਲੈਫਟੀਨੈਂਟ ਜਨਰਲ ਧੀਰਜ ਸੇਠ ਦੇਸ਼ ਦੇ ਅਗਲੇ ਫੌਜ ਮੁਖੀ ਹੋਣਗੇ। ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਫੌਜ ਮੁਖੀ ਵਜੋਂ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ। ਸੇਠ ਮੌਜੂਦਾ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਉਸੇ ਦਿਨ, ਸੇਠ ਭਾਰਤ ਦੇ 31ਵੇਂ ਫੌਜ ਮੁਖੀ […]

Continue Reading

ਵੱਡੀ ਖ਼ਬਰ: ਲੈਂਡਿੰਗ ਸਮੇਂ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕ੍ਰੈਸ਼, ਲੱਗੀ ਭਿਆਨਕ ਅੱਗ

  ਵੱਡੀ ਖ਼ਬਰ: ਲੈਂਡਿੰਗ ਸਮੇਂ ਭਾਰਤੀ ਹਵਾਈ ਸੈਨਾ ਦਾ ਜਹਾਜ਼ ਹੋਇਆ ਕ੍ਰੈਸ਼ (Indian Air Force plane crash), ਲੱਗੀ ਭਿਆਨਕ ਅੱਗ ਜੋਰਹਾਟ (ਅਸਾਮ): ਦੇਸ਼ ਵਿੱਚ ਅੱਜ ਇੱਕ ਵੱਡਾ ਹਵਾਈ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਹਵਾਈ ਸੈਨਾ (IAF) ਦਾ ਇੱਕ AN-32 ਟ੍ਰਾਂਸਪੋਰਟ ਏਅਰਕ੍ਰਾਫਟ ਲੈਂਡਿੰਗ ਕਰਦੇ ਸਮੇਂ ਹਾਦਸਾਗ੍ਰਸਤ (ਕ੍ਰੈਸ਼) (Indian Air Force plane crash) ਹੋ […]

Continue Reading

ਵੱਡੀ ਖ਼ਬਰ: ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ

  ਵੱਡੀ ਖ਼ਬਰ: ਮੁੱਖ ਮੰਤਰੀ (Chief Minister) ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ- CM ਨੂੰ ਧਮਕੀ ਦੇਣ ਵਾਲੇ ਦੋਸ਼ੀ ਦਾ ਪੁਲਿਸ ਅੱਗੇ ਹੈਰਾਨੀਜਨਕ ਖੁਲਾਸਾ ਤਿਰੂਵਨੰਤਪੁਰਮ, 13 ਜੂਨ 2026- ਕੇਰਲ ਦੀ ਛਾਉਣੀ ਪੁਲਿਸ (Cantonment Police) ਨੇ ਮੁੱਖ ਮੰਤਰੀ (Chief Minister) ਵੀ.ਡੀ. ਸਤੀਸਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ […]

Continue Reading

NEET Re-Exam: ਪੇਪਰ ਲੀਕ ਹੋਣ ਤੋਂ ਬਾਅਦ 21 ਜੂਨ ਨੂੰ ਹੋਵੇਗੀ ਮੁੜ-ਪ੍ਰੀਖਿਆ; ਪ੍ਰਸ਼ਨ ਪੱਤਰ ਦੇ ਡਿਜ਼ਾਈਨ ਅਤੇ ਸਮੇਂ ਵਿੱਚ ਹੋਇਆ ਅਹਿਮ ਬਦਲਾਅ

  NEET Re-Exam: ਪੇਪਰ ਲੀਕ ਹੋਣ ਤੋਂ ਬਾਅਦ 21 ਜੂਨ ਨੂੰ ਹੋਵੇਗੀ ਮੁੜ-ਪ੍ਰੀਖਿਆ; ਪ੍ਰਸ਼ਨ ਪੱਤਰ ਦੇ ਡਿਜ਼ਾਈਨ ਅਤੇ ਸਮੇਂ ਵਿੱਚ ਹੋਇਆ ਅਹਿਮ ਬਦਲਾਅ ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ‘ਨੈਸ਼ਨਲ ਐਲੀਜਿਬਿਲੀਟੀ ਕਮ ਐਂਟਰੈਂਸ ਟੈਸਟ’ (NEET-UG) ਦੀ ਮੁੜ-ਪ੍ਰੀਖਿਆ ਲਈ ਤਿਆਰੀਆਂ ਵੱਡੇ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਪ੍ਰੀਖਿਆ ਨੂੰ ਵਧੇਰੇ ਉਮੀਦਵਾਰ-ਅਨੁਕੂਲ (Student-Friendly) […]

Continue Reading

ਭੂਚਾਲ ਦੇ ਲੱਗੇ ਝਟਕੇ; ਲੋਕਾਂ ‘ਚ ਦਹਿਸ਼ਤ

  Earthquake tremors; ਭੂਚਾਲ ਦੇ ਲੱਗੇ ਝਟਕੇ; ਲੋਕਾਂ ‘ਚ ਦਹਿਸ਼ਤ ਪੂਰਬੀ-ਉੱਤਰੀ ਭਾਰਤ ‘ਚ ਵਾਰ-ਵਾਰ ਕਿਉਂ ਆਉਂਦੇ ਨੇ ਭੂਚਾਲ? ਜਾਣੋ ਕੀ ਕਹਿੰਦੇ ਨੇ ਵਿਗਿਆਨੀ ਗੁਹਾਟੀ: ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਤ ਲਗਭਗ 9:10 ਵਜੇ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.2 ਦਰਜ ਕੀਤੀ ਗਈ। ਝਟਕੇ ਮਹਿਸੂਸ […]

Continue Reading

ਔਰਤ ਵੱਲੋਂ ਆਪਣੇ ਸਹੁਰੇ ‘ਤੇ ਬਲਾਤਕਾਰ ਦੇ ਦੋਸ਼, FIR ਦਰਜ

  Woman accuses father-in-law of rape! ਔਰਤ ਵੱਲੋਂ ਆਪਣੇ ਸਹੁਰੇ ‘ਤੇ ਬਲਾਤਕਾਰ ਦੇ ਦੋਸ਼, FIR ਦਰਜ ਬਹਰਾਇਚ: Woman accuses father-in-law of rape! ਉੱਤਰ ਪ੍ਰਦੇਸ਼ ਦੇ ਬਹਰਾਇਚ ਜ਼ਿਲ੍ਹੇ ਵਿੱਚ ਇੱਕ ਔਰਤ ਵੱਲੋਂ ਆਪਣੇ ਸਹੁਰੇ ‘ਤੇ ਜਬਰ-ਜ਼ਨਾਹ ਕਰਨ ਅਤੇ ਫ਼ੋਨ ‘ਤੇ ਪਤੀ ਵੱਲੋਂ ‘ਤਿੰਨ ਤਲਾਕ’ ਦੇਣ ਦਾ ਆਰੋਪ ਲਗਾਏ ਜਾਣ ਤੋਂ ਬਾਅਦ, ਪੁਲਿਸ ਨੇ ਸਹੁਰੇ ਪਰਿਵਾਰ ਦੇ […]

Continue Reading