ਪੰਚਾਇਤ ਚੋਣਾਂ ਲਈ ਚੋਣ ਨਿਗਰਾਨ ਜਿਲੇ ਵਿੱਚ ਪਹੁੰਚੇ
ਫਾਜਿਲਕਾ: 6 ਅਕਤੂਬਰ, ਦੇਸ਼ ਕਲਿੱਕ ਬਿਓਰੋ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਫਾਜ਼ਿਲਕਾ ਜ਼ਿਲੇ ਲਈ ਪੰਚਾਇਤ ਚੋਣਾਂ 2024 ਲਈ ਨਾਮਜਦ ਕੀਤੀ ਚੋਣ ਨਿਗਰਾਨ ਅਮਨਦੀਪ ਕੌਰ, ਵਿਸ਼ੇਸ਼ ਸਕੱਤਰ ਗ੍ਰਹਿ ਪੰਜਾਬ, ਫਾਜ਼ਿਲਕਾ ਵਿੱਚ ਪੁੱਜੇ ਹੋਏ ਹਨ। ਉਹਨਾਂ ਦੀ ਨਿਯੁਕਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਕਿਰਿਆ ਦੀ ਨਿਗਰਾਨੀ ਲਈ ਕੀਤੀ ਗਈ ਹੈ। ਉਹ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਜ਼ਿਲ੍ਹੇ ਵਿੱਚ ਰਹਿਣਗੇ। […]
Continue Reading