ਪਠਾਨਕੋਟ : ਨਦੀ ਵਿੱਚ ਡੁੱਬੇ ਪਿਓ ਪੁੱਤ, ਇਕ ਦੀ ਲਾਸ਼ ਮਿਲੀ
ਪਠਾਨਕੋਟ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ : ਪੰਜਾਬ ਵਿੱਚ ਪੂਜਾ ਦੀ ਸਮੱਗਰੀ ਨਦੀ ਵਿੱਚ ਤਾਰਨ ਗਏ ਪਿਓ-ਪੁੱਤ ਡੁੱਬ ਗਏ। ਪਠਾਨਕੋਟ ਵਿੱਚ ਪਿਤਾ ਤੇ ਪੁੱਤ ਪੂਜਾ ਸਮੱਗਰੀ ਵਹਾਉਣ ਗਏ ਸਨ। ਇਸ ਦੌਰਾਨ ਪੈਰ ਤਿਲਕ ਗਿਆ ਜੋ ਨਦੀ ਵਿੱਚ ਡੁੱਬ ਗਏ। ਜਾਣਕਾਰੀ ਅਨੁਸਾਰ ਬਸੰਤ ਕਾਲੋਨੀ ਦੇ ਰਹਿਣ ਵਾਲੇ ਵਿਨੈ ਮਹਾਜਨ ਤੇ ਉਸਦਾ 12 ਸਾਲਾ ਪੁੱਤ ਔਜਸ ਮਹਾਜਨ […]
Continue Reading