ਇਲਾਕੇ ਦੀ ਪ੍ਰਤਿਭਾ IAS ਬਣੀ ਡਾ: ਜਸਪ੍ਰੀਤ ਕੌਰ ਦਾ ਸਨਮਾਨ
ਸ੍ਰੀ ਚਮਕੌਰ ਸਾਹਿਬ/ ਮੋਰਿੰਡਾ 31 ਮਈ ਭਟੋਆ “ਕੇਵਲ ਅਤੇ ਕੇਵਲ ਸਿੱਖਿਆ ਹੀ ਹੈ, ਜਿਹੜੀ ਵਿਦਿਆਰਥੀਆਂ ਨੂੰ ਚੰਗੇ ਇਨਸਾਨ ਬਣਨ ਦਾ ਵਰਦਾਨ ਦਿੰਦੀ ਹੈ ਅਤੇ ਜੀਵਨ ਭਰ ਸਿੱਖਣ ਦੀ ਜਗਿਆਸਾ, ਉਸਨੂੰ ਹੋਰ ਪ੍ਰਭਾਵੀ ਬਣਾਉਂਦਾ ਰਹਿੰਦੀ ਹੈ।’’ ਇਹ ਵਿਚਾਰ ਪਿੰਡ ਬਸੀ ਗੁੱਜਰਾਂ ਦੀਆਂ ‘ਕੰਗ ਯਾਦਗਾਰੀ ਅਤੇ ਡਰੀਮਲੈਂਡ ਪਬਲਿਕ ਸਕੂਲ’ ਸਿੱਖਿਆ-ਸੰਸਥਾਵਾਂ ਦੇ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ, ਹਾਲ […]
Continue Reading
