ਰੱਖੜੀ ਤੋਂ ਪਹਿਲਾਂ ਸੜਕ ਹਾਦਸੇ ‘ਚ ਦੋ ਭੈਣਾਂ ਦੇ ਭਾਈ ਦੀ ਮੌਤ
ਚੰਡੀਗੜ੍ਹ, 16 ਅਗਸਤ (ਦੇਸ਼ ਕਲਿੱਕ ਬਿਊਰੋ) – ਦੋ ਭੈਣਾਂ ਦੇ ਇਕਲੌਤੇ ਭਰਾ ਦੀ ਲੁਧਿਆਣਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਆਪਣੀ ਭੈਣ ਦੇ ਵਿਆਹ ਦੇ ਕਾਰਡ ਵੰਡਣ ਲਈ ਬਾਹਰ ਗਿਆ ਸੀ। ਇੱਕ ਟਰੈਕਟਰ ਡਰਾਈਵਰ ਨੇ ਲਾਪਰਵਾਹੀ ਨਾਲ ਟਰੈਕਟਰ ਨੂੰ ਮੋੜ ਦਿੱਤਾ, ਜਿਸ ਨਾਲ ਬਾਈਕ ਟਕਰਾ ਗਈ। ਇਸ ਹਾਦਸੇ ਵਿੱਚ ਨਾਬਾਲਗ ਦੀ ਮੌਤ […]
Continue Reading
